Share on Facebook

Main News Page

ਬਾਦਲ ਤੇ ਸਰਨਾ

ਧੰਨ ਬਾਬਾ ਨਾਨਕਾ ਜਿਹੜੀ ਸਿੱਖੀ ਤੂੰ ਬਣਾਈ ਜੀ।
ਵੇਖਲਾ ਤੂੰ ਅੱਜ ਆ ਕੇ ਅਸੀਂ ਕਿਹੜੀ ਕਰਦੀ ਆ ਕਮਾਈ ਜੀ।
ਕਰ ਲਿਆ ਕਬਜਾ ਤੇਰੇ ਘਰ ਵਿੱਚ ਠਗਾਂ ਜੀ।
ਰੋਲੀ ਜਾਂਦੀ ਨੇ ਏਕ ਦੂਜੇ ਦੀਯਾਂ ਪੱਗਾਂ ਜੀ।
ਸੁਯਿਆ ਏਕ ਪਾਸੇ ਬਾਦਲ ਤੇ ਦੂਜੀ ਪਾਸੇ ਸਰਨਾ ਜੀ।
ਗਲ ਕੋਈ ਹੋਰ ਨੀ, ਬੱਸ ਗੋਲਕ 'ਤੇ ਕਬਜਾ ਹੈ ਕਰਨਾ ਜੀ।
ਇੰਨਾ ਨੂੰ ਨਾ ਰਹਿਗੀ ਕੋਈ ਸ਼ਰਮ ਜੀ।
ਲੁੱਟ ਕੇ ਖਾ ਗਏ ਬਾਬਾ ਤੇਰਾ ਧਰਮ ਜੀ।
ਅਖੌਂਦੇ ਅਪਨੇ ਆਪ ਨੂੰ ਤੇਰੇ ਠੇਕੇਦਾਰ ਜੀ।
ਪੱਕੇ ਸਾਰੇ ਇਨ੍ਹਾਂ ਦੇ ਯਾਰ ਡੇਰੇਦਾਰ ਜੀ।
ਕੋਈ ਕਹਿੰਦਾ ਤੁਸੀਂ ਪਤਿਤ ਤੇ ਅਸੀਂ ਟਕਸਾਲੀ ਜੀ।
ਕੋਈ ਕਹੰਦਾ ਤੁਸੀਂ ਕਾਂਗਰਸੀ ਤੇ ਅਸੀਂ ਅਕਾਲੀ ਜੀ।
ਦੋਵੇ ਕਹਿੰਦੇ ਸ਼ੇਰ, ਪਰ ਹੈਗੇ ਆ ਬਿੱਲੀ ਜੀ।
ਏਕ ਸਾਂਭੀ ਬੈਠਾ ਅੰਮ੍ਰਿਤਸਰ ਤੇ ਦੂਜਾ ਦਿੱਲੀ ਜੀ।
ਬਾਹਰੋਂ ਆ ਦੁਸ਼ਮਨ ਤੇ ਅੰਦਰੋ ਏਕੋ ਦਿਲ ਜੀ।
ਏਕ ਦਾ ਖਾਸ ਆ ਸੈਨੀ ਤੇ ਦੂਜਾ ਦਾ ਗਿੱਲ ਜੀ।
ਏਕ ਨੂੰ ਲਗਦੀ ਆ ਸੋਨੀਆ ਬੜੀ ਪਿਯਾਰੀ ਜੀ।
ਦੂਜੀ ਦੀ ਆ ਅਡਵਾਨੀ ਨਾਲ ਪੱਕੀ ਯਾਰੀ ਜੀ।
ਆਓ ਵੀਰੋ ਇਕਠੇ ਹੋ ਕੇ ਇੰਨਾ ਨੂੰ ਭਜਾਈਏ ਜੀ।
ਏਨਾ ਦੋਗਲਿਆਂ ਕੋਲੋਂ ਸਿੱਖ ਧਰਮ ਬਚਾਈਏ ਜੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top