ਸ਼੍ਰੋਮਣੀ
ਅਕਾਲੀ ਦਲ ਦੇ ਰਾਜ ਵਿਚ ਸਿੱਖ ਹੁਣ ਆਪਣੇ ਧਰਮ ਨੂੰ ਛੱਡ ਕੇ ਹੋਰਨਾਂ ਧਰਮਾਂ ਵੱਲ ਪਰਤ ਰਹੇ
ਹਨ। ਜਿਸ ਅਕਾਲੀ ਦਲ ਦੀ ਸਥਾਪਨਾ ਹੀ ਸਿੱਖ ਕੌਮ ਨੂੰ ਮਜਬੂਤ ਕਰਨ ਲਈ ਹੋਈ ਉਸ ਦੇ ਆਗੂਆਂ
ਨੂੰ ਹੁਣ ਸਿੱਖ ਧਰਮ ਚੰਗਾ ਨਹੀਂ ਲਗਦਾ। ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਵਾਲਿਆਂ
ਨਾਲ ਯਾਰੀ ਲਾਉਣ ਤੋਂ ਬਾਅਦ ਅਕਾਲੀ ਦਲ ਬਾਦਲ ਵਾਲਿਆਂ ਨੇ ਤਾਂ ਕਮਾਲ ਕਰਨੀ ਸ਼ੁਰੂ ਕਰ ਦਿੱਤੀ
ਹੈ।
ਅੱਜਕਲ ਅਕਾਲੀ ਦਲ ਦੇ ਮੀਤ ਪ੍ਰਧਾਨ "ਕੁਰਾਨ ਪਾਠ" ਕਰਾਉਣ
ਲਈ ਅਖਬਾਰਾਂ ਵਿਚ ਇਸ਼ਤਿਹਾਰ ਦੇ ਰਹੇ ਹਨ ਅਤੇ ਲੋਕਾਂ ਨੂੰ "ਕੁਰਾਨ ਪਾਠ" ਵਿਚ ਹਾਜ਼ਰੀ ਭਰਨ
ਦੀ ਅਪੀਲ ਕਰ ਰਹੇ ਹਨ। ਕੱਲ੍ਹ ਇਕ ਅਖਬਾਰ 'ਚ ਛਪੇ ਇਸ਼ਤਿਹਾਰ ਅਨੁਸਾਰ
-
Source:
http://www.punjabspectrum.com/2012/11/5965