Share on Facebook

Main News Page

‘ਸਿੱਖ ਰਹਿਤ ਮਰਿਯਾਦਾ’ ਸੁਧਾਰ ਉਪਰਾਲੇ ਦੇ ਛੇਵੇਂ ਪੜਾਅ ਲਈ ਵੀਚਾਰ ਇਕੱਤਰਤਾ ਲਈ ਵੀਡੀਉ ਕਾਨਫਰੇਂਸਿੰਗ ਸੰਬੰਧੀ ਜ਼ਰੂਰੀ ਸੂਚਨਾ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਛੇਂਵੇ ਪੜਾਅ ਤੇ ਦੂਜੀ ਵਿਚਾਰ ਇਕੱਤਰਤਾ 24, 25 ਅਕਤੂਬਰ 2012 ਨੂੰ ਹੋ ਰਹੀ ਹੈ। ਇਸ ਇਕੱਤਰਤਾ ਲਈ ‘ਵੀਡੀਉ ਕਾਨਫਰੇਂਸਿੰਗ’ ਰਾਹੀਂ ਹਾਜ਼ਰੀ ਲਈ ਵਿਸ਼ੇਸ਼ ਇੰਤਜ਼ਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ‘ਵੀਡੀਉ ਕਾਨਫਰਾਂਸ’ ਵੈਬਸਾਈਟ www.oovoo.com ਰਾਹੀਂ ਕੀਤੀ ਜਾਵੇਗੀ। ਇਸ ਲਈ ਹੇਠ ਲਿਖੀ ਆਈ ਡੀ ਤਿਆਰ ਕੀਤੀ ਗਈ ਹੈ:

gurmatjeevanjach

ਈ-ਮੇਲ ਰਾਹੀਂ ਇਸ ਸਾਈਟ ਤੇ ਸੰਪਰਕ ਕਰਨ ਲਈ ਆਈ ਡੀ

gurmatjeevanjach24@gmail.com

ਸੁਧਾਰ ਦੇ ਇਸ ਸਾਂਝੇ ਉਪਰਾਲੇ ਦੀ ਲੋੜ ਨਾਲ ਸਹਿਮਤ, ਵੀਡੀਉ ਕਾਨਫਰਾਂਸਿੰਗ ਰਾਹੀਂ ਹਿੱਸਾ ਲੈਣ ਦੇ ਚਾਹਵਾਣ ਸੱਜਣ, ਇਸ ‘ਆਈ ਡੀ’ ਨੂੰ ਆਪਨੀ ਲਿਸਟ ਵਿਚ ‘ਐਡ’ ਕਰਵਾਉਣ ਲਈ ਜਲਦ ਹੀ ‘Friend Request’ ਭੇਜ ਦੇਣ ਤਾਂ ਕਿ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾ ਸਕੇ।

ਇਹ ਇਕੱਤਰਤਾ 24, 25 ਅਕਤੂਬਰ 2012 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 09:30 ਤੋਂ ਸ਼ਾਮ 05 ਵਜੇ ਤੱਕ ਚਲੇਗੀ।

ਇਸ ਵਿਸ਼ੇ ਤੇ ਕਿਸੇ ਜਾਨਕਾਰੀ ਲਈ ਹੇਠ ਲਿਖੇ ਮੋਬਾਇਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

98727 22216, 98550 23615, 94191 26791

ਨਿਮਰਤਾ ਸਹਿਤ

ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ

ਦਲੀਪ ਸਿੰਘ ਕਸ਼ਮੀਰੀ, ਅਮਰਜੀਤ ਸਿੰਘ ਚੰਦੀ, ਪ੍ਰੋ. ਇੰਦਰ ਸਿੰਘ ਘੱਗਾ, ਉਪਕਾਰ ਸਿੰਘ ਫਰੀਦਾਬਾਦ, ਗੁਰਦੇਵ ਸਿੰਘ ਬਟਾਲਵੀ, ਬਲਦੇਵ ਸਿੰਘ ਦਿਲੀ, ਸੁਖਵਿੰਦਰਜੀਤ ਸਿੰਘ ਆਸਟਰੇਲਿਆ, ਗੁਰਿੰਦਰ ਸਿੰਘ ਮੋਹਾਲੀ

ਸੰਯੋਜਕ : ਤੱਤ ਗੁਰਮਤਿ ਪਰਿਵਾਰ

21/10/12


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top