Share on Facebook

Main News Page

ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ"
- ਪੇਸ਼ ਕਰਤਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ

ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸਮਾਜ ਦੇ ਵਿਹੜੇ ਵਿਚੋਂ ਮਨਮੱਤ, ਕਰਮਕਾਂਡਾਂ ਨੂੰ ਬਾਹਰ ਕੱਢਣ ਲਈ ਸਾਨੂੰ ਸਾਰਿਆਂ ਨੂੰ ਲਗਾਤਾਰ ਜਤਨ ਕਰਦੇ ਰਹਨਾ ਚਾਹੀਦਾ ਹੈ। ਸੋ ਸਾਡੇ ਵਲੋਂ ਵੀ ਇਹ ਜਤਨ ਤੁਹਾਡੇ ਨਾਲ ਸਾਂਝਾਂ ਕਰ ਰਹੇ ਹਾਂ। ਉਮੀਦ ਹੈ ਕਿ ਤੁਸੀਂ ਸਾਰੇ ਇਸ ਸੇਵਾ ਵਿੱਚ "ਦੇਖ ਹਮਾਰਾ ਹਾਲ" ਵੀਡੀਉ ਫਿੱਲਮ ਨੂੰ ਸੰਸਾਰ ਦੇ ਹਰ ਕੋਨੇ ਤੱਕ ਪਹੁਚਾਉਣ ਲਈ, ਫੇਸਬੁਕ, ਟਵੀਟਰ, ਈ ਮੇਲ, ਯੂ ਟਿਯੂਬ ਆਦਿ ਸ਼ੋਸ਼ਲ ਵੈਬ ਸਾਈਟ ਰਾਹੀਂ ਸਾਂਝਾਂ(ਵੰਡੋਗੇ) ਕਰੋਗੇ।

3 ਨਵੰਬਰ ਨੂੰ ਕੜਵਾਚੌਥ ਆ ਰਿਹਾ ਹੈ, ਇਸ ਵੀਡੀਉ ਨੂੰ ਘੱਟ ਤੋਂ ਘੱਟ 1 ਵਾਰ ਹਰ ਰੋਜ 3 ਨਵੰਬਰ ਤੱਕ ਤਾਂ ਸ਼ਹੳਰੲ ਜਰੂਰ ਕੀਤਾ ਜਾਵੇ।

ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗਿਆਨ, ਮਰਯਾਦਾ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਹੈ।

98119 81066, 85283 89994, 98727 22216

ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ" ਪੇਸ਼ ਕਰਤਾ "ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ"


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top