Share on Facebook

Main News Page

ਕੰਘਾ ਕੱਛਾ ਕੜਾ ਕਰਪਾਨ, ਭੇਜ ਦਿਆਂਗੇ ਖਾਲਿਸਤਾਨ ਮੰਗਣ ਵਾਲਿਆਂ ਨੂੰ ਪਾਕਿਸਤਾਨ
- ਸੁਣੋ ! ਭਾਰਤ ਦੇਸ਼ ਵਿਚ ਵੱਸਦੇ ਅਸਲੀ ਅੱਤਵਾਦੀਆਂ ਦੀਆਂ ਧਮਕੀਆਂ

ਹਿੰਦੂ ਅੱਤਵਾਦੀਆਂ ਨੇ ਦਿੱਤੀ ਸਿੱਧੀ ਚੁਣੌਤੀ… ਤੁਹਾਡਾ ਹਾਲ `84 ਵਾਲਾ ਕਰਾਂਗੇ...

ਕਿਹਾ, ਆਪਣੇ ਉਹ ਹਸ਼ਰ ਨੂੰ ਯਾਦ ਕਰ ਲਉ, ਅਸੀਂ ਹੁਣ ਵੀ ਉਹੀ ਕਰਾਂਗੇ...

ਕੀ ਪੰਜਾਬ ਸਰਕਾਰ ਹੁਣ ਇਨ੍ਹਾਂ ਅੱਤਵਾਦੀਆਂ ਖਿਲਾਫ ਕੋਈ ਕਾਰਵਾਈ ਕਰੇਗੀ ਜਾਂ ਨਹੀਂ...

ਇਸ ਵੀਡੀਉ ਵਿਚ ਕਿਹਾ ਗਿਆ ਕਿ ਨਪੁੰਸਕ ਖਾਲਿਸਤਾਨੀ 80 ਵੇਲੇ ਦਾ ਆਪਣਾ ਹਸ਼ਰ ਯਾਦ ਕਰ ਲੈਣ..ਪਰ ਇਨ੍ਹਾਂ ਨੂੰ ਉਹ ਹੀਰੋ ਜਾਪਦੇ ਜਿਨ੍ਹਾ ਨੇ ਬੇਕਸੂਰ ਸਿੱਖਾਂ ਨੂੰ ਗਲ੍ਹਾਂ ਵਿਚ ਟਾਇਰ ਪਾ ਕੇ ਮਾਰਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਅਤੇ ਸਿੱਖਾਂ ਨੂੰ ਕੋਹ ਕੋਹ ਮਾਰਿਆ.. ਇਹ ਕਤਲੇਆਮ ਕਰਨ ਵਾਲਿਆਂ ਨੂੰ ਇਹ ਹਿੰਦੂ ਅੱਤਵਾਦੀ ਬਹਾਦਰੀ ਦਾ ਕਾਰਨਾਮਾ ਦੱਸ ਰਹੇ ਹਨ।

See what they have written

Open Challenge to Khalistan members and Khalistan leaders, by Anand Vibhushit Jagadguru Panchanand Giri Maharaj, Akhil Bhartiya Hindu Suraksha Smiti, Shri Hindu Takhat, Rajesh Kehar


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top