Share on Facebook

Main News Page

ਅਸ਼ਲੀਲ ਦਸਮ ਗ੍ਰੰਥ ਦੇ ਹਿਮਾਇਤੀਆਂ ਵਲੋਂ ਅਸ਼ਲੀਲਤਾ ਦਾ ਨਵਾਂ ਰਿਕਾਰਡ ਕਾਇਮ

ਇਹ ਹਨ ਉਹ ਜਿਨ੍ਹਾਂ ਨੇ 08 ਅਕਤੂਬਰ 2012 ਨੂੰ ਖ਼ਾਲਸਾ ਨਿਊਜ਼ 'ਤੇ ਛਪੇ "ਮਹਾਕਾਲ - ਕਾਲਕਾ ਨਾਂ ਦੇ ਦੇਵਤਾ-ਦੇਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀਂ ਅਰਾਧੀ: ਰਛਪਾਲ ਸਿੰਘ ਫਗਵਾੜਾ" ਲੇਖ 'ਤੇ ਕੁਮੈਂਟ ਕੀਤੇ। ਅਸੀਂ ਕਿਸੇ ਵੀ ਵਿਰੋਧੀ ਵੀਚਾਰਧਾਰਾ ਨੂੰ ਬੁਰਾ ਨਹੀਂ ਮੰਨਦੇ, ਪਰ ਭਾਸ਼ਾ ਤਾਂ ਚੰਗੀ ਹੋਵੇ। ਆਪ ਦੇਖ ਹੀ ਸਕਦੇ ਹੋ ਕਿ ਇਨ੍ਹਾਂ ਦਸਮ ਗ੍ਰੰਥੀਆਂ ਦੀ ਭਾਸ਼ਾ ਦਾ ਪੱਧਰ ਆਪਣੇ ਅਸ਼ਲੀਲ ਗ੍ਰੰਥ ਵਰਗਾ ਹੀ ਹੈ। ਜੇ ਕਿਸੇ ਅਖੌਤੀ ਦਸਮ ਗ੍ਰੰਥ ਦੇ ਹਿਮਾਇਤੀ ਕੋਲ਼ ਕੁੱਝ ਦਲੀਲ ਹੈ ਤਾਂ, ਜ਼ਰੂਰ ਲਿਖੇ, ਪਰ ਇਸ ਤਰ੍ਹਾਂ ਬੇ-ਦਲੀਲ, ਸਿਰਫ ਅਸ਼ਲੀਲ ਗੱਲ਼੍ਹਾਂ ਕੱਢਣਾ ਉਨ੍ਹਾਂ ਦੀ ਗਿਰੀ ਹੋਈ ਮਾਨਸਿਕਤਾ ਦਰਸਾਉਂਦਾ ਹੈ। ਇਨ੍ਹਾਂ ਤੋਂ ਬਚੋ, ਮੂੰਹ ਲੱਗਣ ਦੀ ਲੋੜ ਨਹੀਂ, ਘਟੀਆ ਲੋਕਾਂ ਨਾਲ ਮੱਥਾ ਮਾਰਕੇ ਆਪਣਾ ਸਮਾਂ ਅਜਾਈਂ ਨਾ ਗਵਾਓ। ਗੁਰੂ ਸੁੱਮਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼

Ajmer Singh Randhawa

http://www.facebook.com/AjmerSinghRandhawa?ref=ts&fref=ts

and many more ...

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top