ਅਮਰੀਕਾ
ਵਿਚ ਕੈਲੇਫ਼ੋਰਨੀਆ ਰਾਜ ਦੇ ਗਵਰਨਰ ਐਡਮੰਡ ਬਰਾਊਨ ਸੂਬੇ ਦੇ ਸਿੱਖਾਂ ਦੇ ਹਿਤਾਂ ਲਈ ਦੋ ਬਿਲਾਂ
’ਤੇ ਦਸਤਖ਼ਤ ਕਰਨਗੇ। ਇਸ ਨਾਲ ਇਨ੍ਹਾਂ ਨੂੰ ਛੇਤੀ ਹੀ ਕਾਨੂੰਨੀ ਰੂਪ ਦਿਤਾ ਜਾ ਸਕੇਗਾ।
ਇਨ੍ਹਾਂ ਬਿਲਾਂ ਤਹਿਤ ਹਾਈ ਸਕੂਲ ਦੇ ਪਾਠਕ੍ਰਮ ਵਿਚ ਸਿੱਖ
ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਵਿਚੋਂ ਇਕ
ਕਾਨੂੰਨ ਨਾਲ ਕੈਲੇਫ਼ੋਰਨੀਆ ਹਾਈ ਸਕੂਲ ਦੇ ਸਿਲੇਬਸ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ
ਜਿਨ੍ਹਾਂ ਨਾਲ ਸੂਬੇ ਦੇ ਸਾਰੇ ਵਿਦਿਆਰਥੀ ਸਿੱਖ ਧਰਮ ਅਤੇ ਕੈਲੇਫ਼ੋਰਨੀਆ ਦੇ ਸਿੱਖਾਂ ਦੇ
ਇਤਿਹਾਸ, ਰਵਾਇਤਾਂ ਅਤੇ ਧਰਮ ਸ਼ਾਸਤਰ ਬਾਰੇ ਜਾਣ ਸਕਣਗੇ।
ਦੂਜਾ ਬਿਲ ਫ਼ੇਅਰ ਇੰਪਲਾਈਜ਼ਮੈਂਟ ਐਂਡ ਹਾਊਸਿੰਗ ਐਕਟ ਵਿਚ ਇਸ
ਤਰ੍ਹਾਂ ਨਾਲ ਪਾਰਦਰਸ਼ਤਾ ਲਿਆਵੇਗਾ ਜਿਸ ਨਾਲ ਕਰਮਚਾਰੀਆਂ ਨੂੰ ਕਾਨੂੰਨ ਦੇ ਹਿਸਾਬ ਨਾਲ ਬਰਾਬਰੀ
ਦੇ ਆਧਾਰ ’ਤੇ ਸੁਰੱਖਿਆ ਮਿਲ ਸਕੇਗੀ। ਜਿਸ ਵਿਚ ਪਗੜੀ, ਹਿਜਾਬ ਅਤੇ ਗ਼ੈਰ ਮੁਲਕੀ ਧਾਰਮਕ ਕਪੜੇ
ਪਾਉਣ ਨੂੰ ਲੈ ਕੇ ਆਜ਼ਾਦੀ ਦਿਤੀ ਜਾਵੇਗੀ। ਗਵਰਨਰ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ
ਬਰਾਊਨ ਵਲੋਂ ਅੱਜ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੀ ਸ਼ਾਂਤੀ ਰੈਲੀ ਨੂੰ ਸੰਬੋਧਨ ਕੀਤਾ
ਜਾਵੇਗਾ ਅਤੇ ਇਸ ਤੋਂ ਬਾਅਦ ਦੋਹਾਂ ਬਿਲਾਂ ’ਤੇ ਦਸਤਖ਼ਤ ਕੀਤੇ ਜਾਣਗੇ।
WASHINGTON: California Governor Edmund
Brown would sign into law the two legislations protecting the rights of the
Sikhs in the State and including information about the religion in high
school curriculum.
One of the legislation updates the California high school curriculum so that
every student in the State learns about the about the history, tradition and
theology of Sikhism and California Sikhs.
The other legislation clarifies the Fair Employment and Housing Act (FEHA)
to ensure that employees receive equal protection under law, specifically
protecting religious observances such as the turban, hijab and yarmulke.
In a statement, the Governor's office said that Brown would give remarks and
sign both the legislations at the North American Punjabi Association's peace
and unity rally today, held to celebrate religious coexistence and recognize
the victims of the Sikh temple shooting in Wisconsin.
"Both bills represent landmark achievements that will increase protections
for all religious observers in the workplace and expand awareness of the 100
year history of Sikhs in California," said Balbir Dhillon, president of the
Sacramento Sikh Temple.
"We cannot express the extent of our gratitude to Assembly member Mariko
Yamada, Senator Loni Hancock and Senator Darrell Steinberg for their
leadership in writing and ensuring the passage of these bills. We look
forward to thanking Governor Brown tomorrow as we pray for peace and honor
the victims of Oak Creek," Dhillon said yesterday.