Share on Facebook

Main News Page

ਆ ਲਉ, ਹੋਰ ਇੱਕ ਭਈਏ ਨੇ ਕੀਤੀ ਬਕਵਾਸ, ਅਖੇ
"ਪੰਜ ਕੱਕੇ ਬਾਹਰੀ ਭੇਖ ਜੇ!  ਗੁਰੂ ਗਰੰਥ ਸਾਹਿਬ ਅਜਿਹੇ ਕਿਸੇ ਵੀ ਭੇਸ ਬਣਾਉਣ ਦੀ ਆਗਿਆ ਨਹੀ ਜੇ ਦਿੰਦਾ ! ਇਹ ਸਾਰੇ ਪੰਜ ਕਕਾਰ ਗਰੰਥ ਸਾਹਿਬ ਦੀ ਬਾਣੀ ਦੇ ਉਲਟ ਜੇ !

ਹੁਣ ਲਓ ਜੇ ਪਹਿਲਾ ਕੱਕਾ

  1. ਤਲਵਾਰ: ਗਰੰਥ ਸਾਹਿਬ ਚੋ ਕਿਸੇ ਨੂੰ ਤਲਵਾਰ ਚੁਕਾਨ ਤੇ ਪੇਹਿਨਾਂ ਦੀ ਇਜਾਜ਼ਤ ਨਹੀ ਜੇ ਦਿੰਦਾ ! ਸਭ ਤੋਂ ਵਾਧਾ ਸਬੂਤ ਜੇ ਗੁਰੂ ਨਾਨਕ ਦੇਵ ਨੇ ਤਲਵਾਰ ਨਹੀ ਜੇ ਚੱਕੀ ਉਲਟੇ ਰਬ ਤੇ ਰੋਸਾ ਜਰੂਰ ਕੀਤਾ ਜੇ ! ਗਰੰਥ ਸਾਹਿਬ 'ਚ ਸਿਰਫ ਗਿਆਨ ਦੀ ਤਲਵਾਰ ਚਕਨ ਨੂੰ ਕਿਹਾ ਗਿਆ ਜੇ ! ਪੜੋ ਜੇ .'''॥੨॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ ਤਸਕਰ ਪੰਚ ਸਬਦਿ ਸੰਘਾਰੇ ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥

  2. ਕੇਸ ਰਖਣੇ: ਗਰੰਥ ਚੋ ਲਿਖਿਆ ਜੇ ਵਾਲ ਲੰਬੇ ਜੇ ਭਾਵੇ ਕੱਟੇ ਕੋਈ ਫਾਇਦਾ ਨਹੀ ਜੇ ! ਵੈਸੇ ਵੀ ਸਰੀਰ ਚੋ ਜਦੋ ਕੋਈ ਰਸੌਲੀ ਬਣਦੀ ਜੇ ਉਦੋ ਵੀ ਕਟਾਉਂਦੇ ਈ ਜੇ ਆਪਾਂ ! ਦਿਲ ਦੀ ਬਾਈਪਾਸ ਵੇਲੇ ਸਰੀਰ ਦੀ ਚੇਸ੍ਟ ਦੀ ਹੱਡੀ ਚੀਰਨੀ ਪੈਂਦੀ ਜੇ ! ਉਦੋਕੋਈ ਨਹੀ ਜੇ ਕਹਿੰਦਾ ਅਸੀਂ ਰਹਿਤ ਰਖਨੀ ਜੇ ! ਨਾ ਵਡੋ ਨਾ ਚੀਰੋ ਜੇ !

  3. ਕੜਾ: ਤੂੰ ਕਹਿੰਦਾ ਜੇ ਕਿਸੇ ਤੇ ਹਥ ਚਕਣ ਤੋਂ ਯਾਦ ਕਰਾਉਂਦਾ ਜੇ ! ਜੇ ਕਿਸੇ ਦੇ ਮਨ ਚੋ ਜੁਲਮ ਕਰਨ ਦੀ ਗਲ ਜੇ ਓਹ ਆਪ ਜੁਲਮ ਨਹੀ ਜੇ ਕਰਦਾ ਓਹ ਕਿਸੇ ਤੋਂ ਕਰਵਾ ਸਕਦਾ ਜੇ ! ਸੋ ਇਹ ਗਲ ਬਿਲਕੁਲ ਗਲਤ ਜੇ ਕਦੇ ਵਾਲੀ !

  4. ਕਛੇਹਿਰਾ: ਦੇਖੋ ਗਰੰਥ ਸਾਹਿਬ ਵਿਚ ਕੀ ਲਿਖਿਆ ਜੇ ! ''ਮਃ ੧ ॥ ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥ ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥'' ਅਗਰ ਕੋਈ ਧਾਗਾ ਕਾਮ ਤੇ ਕਾਬੂ ਨਹੀ ਜੇ ਪਾ ਸਕਦਾ ਫੇਰ ਇਹ ਕਾਛੇਹਿਰਾ kinj ਕਾਮ ਤੇ ਕਾਬੂ ਪਾ ਸਕਦਾ ਜੇ ? ਇਹ ਤੇ ਫੇਰ ਗਰੰਥ ਸਾਹਿਬ ਦੀ ਸਿਖਿਆ ਦੇ ਉਲਟ ਜੇ ! ਕਿਓਂ ਇਹ ਕਾਛੇਹਿਰਾ ਵੀ ਜਨੇਊ ਵਾਂਗ ਹੀ ਮੈਲਾ ਵੀ ਹੁੰਦਾ ਜੇ, ਗਲਦਾ ਵੀ ਜੇ, ਸੜਦਾ ਵੀ ਜੇ !

  5. ਕੰਘਾ: ਜੇਕਰ ਜਨੇਊ ਪਾਉਣ ਨਾਲ ਦਇਆ ਨਹੀ ਜੇ ਆ ਸਕਦੀ ! ਫੇਰ ਇਹ ਕੰਘਾ ਰਖਣ ਨਾਲ ਸਫਾਈ ਦੀ ਆਦਤ ਕਿਵੇ ਪੈ ਸਕਦੀ ਜੇ ?

ਗਰੰਥ ਸਾਹਿਬ ਚੋ ਕੀਤੇ ਵੀ ਦੁਨੀਆਂ ਨੂੰ ਜਿਤਣ ਨੂੰ ਨਹੀ ਜੇ ਕਿਹਾ ਸਿਰਫ ਮਨ ਜਿਤਣ ਨੂੰ ਕਿਹਾ ਗਿਆ ਜੇ ' ਮਨ ਜੀਤੈ ਜਗ ਜੀਤ ' ਕਹਿੰਦੀ ਜੇ ਬਾਨੀ ! ਗਰੰਥ ਸਾਹਿਬ ਚੋ ਦੁਨੀਆਂ ਤੋਂ ਮੁਕਤੀ ਪਾਉਣ ਨੂੰ ਲਿਖਿਆ ਜੇ ਦੁਨੀਆਂ ਨੂੰ ਤਲਵਾਰ ਨਾਲ ਮੁਕਤ ਕਰਨਾਂ ਕਿਤੇ ਨਹੀ ਜੇ ਲਿਖਿਆ ! ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਕਹਿੰਦੇ ਜੇ ਫੇਰ ਗਰੰਥ ਸਾਹਿਬ ਦੇ ਹਿਸਾਬ ਨਾਲ ਪੰਜ ਕਕਾਰ ਬੇ ਮਤਲਬ ਜੇ !

ਗੁਰੂ ਗਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਚੋ ਕੋਹਾਂ da ਫਰਕ਼ ਜੇ ! ਜਿਥੇ ਬਾਨੀ ਆਪਣੇ ਦੁਸ਼ਮਨ ਨੂੰ ਮਾਫ਼ ਕਰਨ ਤੇ ਪੈਰ ਚੁਮਨ ਦੀ ਗਲ ਕਰਦੀ ਜੇ ਗੁਰੂ ਗੋਬਿੰਦ ਸਿੰਘ ਜੀ ਤਲਵਾਰ ਨਾਲ ਜੁਲਮ ਤੇ ਜਾਲਿਮ ਨੂੰ ਖਤਮ ਕਰਨ da ਸੁਨੇਹਾ ਦਿੰਦੇ ਜੇ ! ਇਹ ਦੋਨਾਂ ਸਿਧਾਂਤਾ ਨੂ ਆਪਸ ਚੋ ਮਿਲਾਉਣ ਗੈਰ ਵਾਜਿਬ ਜੇ ! ਇਸੇ ਲਈ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੀ ਬਾਨੀ ਗਰੰਥ ਸਾਹਿਬ ਚੋ ਦਰਜ ਨਹੀ ਜੇ !

Balvir Begana's facebook page : http://www.facebook.com/balvir.begana


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top