Share on Facebook

Main News Page

ਨਿਊਜਰਸੀ ਵਿੱਚ ਬਜ਼ੁਰਗ ਸਿੱਖ ਦੀ ਕੁੱਟਮਾਰ, ਪੁਲਿਸ ਨੇ ਉਲਟਾ ਉਸ ਸਿੱਖ ਨੂੰ ਹੀ ਚਾਰਜ ਕੀਤਾ

ਨਿਊਜਰਸੀ- (ਪ ਅ ਬ): ਵਿਸਕਾਂਸਨ ਵਿੱਚ ਇੱਕ ਜਨੂੰਨੀਵਾਦੀ ਵਲੋਂ ਸਿੱਖਾਂ ਉੱਪਰ ਚਲਾਈ ਗੋਲੀ ਦੀ ਘਟਨਾ ਅਜੇ ਤਾਜ਼ਾ ਹੀ ਹੈ, ਕਿ ਨਿਊਜਰਸੀ ਦੇ ਸ.ਅਵਤਾਰ ਸਿੰਘ ਨਾਲ ਦਿਲ ਵਲੂੰਧਰਨ ਵਾਲੀ ਕਹਾਣੀ ਵਾਪਰੀ ਹੈ। ਯੂਨਾਈਟਡ ਸਿੱਖਸ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸ.ਅਵਤਾਰ ਸਿੰਘ ਜਿਹਨਾਂ ਦਾ ਗੈਸ ਸਟੇਸ਼ਨ ਹੈ, ਆਪਣੇ ਗਵਾਂਢੀ ਦੇ ਬਿਜਨਸ ਤੇ ਇਸ ਕਰਕੇ ਗਏ ਕਿਉਂਕਿ ਉਹਦਾ ਟਰੱਕ ਅਵਤਾਰ ਸਿੰਘ ਦੇ ਗੈਸ ਸਟੇਸ਼ਨ ਦੇ ਡਰਾਈਵੇਅ ਵਿੱਚ ਖੜ੍ਹਾ ਸੀ। ਅਵਤਾਰ ਸਿੰਘ ਨੇ ਗਵਾਂਢੀ ਬਿਜਨਸ ਵਾਲੇ ਨੂੰ ਟਰੱਕ ਹਿਟਾ ਲੈਣ ਲਈ ਬੇਨਤੀ ਕੀਤੀ, ਪਰ ਉਹ ਅਵਤਾਰ ਸਿੰਘ ਉੱਤੇ ਟੁੱਟ ਪਿਆ।

ਅਵਤਾਰ ਸਿੰਘ ਦੇ ਦੱਸਣ ਮੁਤਾਬਿਕ ਉਸਨੇ ਬਾਰ ਬਾਰ ਨਾ ਮਾਰਨ ਦੀ ਪੁਕਾਰ ਕੀਤੀ ਪਰ ਉਹ ਨਾਂ ਹਟਿਆ। ਅਵਤਾਰ ਸਿੰਘ ਦੇ ਮੂੰਹ ਤੇ ਘਸੁੰਨ ਮਾਰ ਕੇ ਉਸਦੇ ਦੰਦ ਵੀ ਤੋੜੇ, ਉਸਦੇ ਢਿੱਡ ਵਿੱਚ ਘਸੁੰਨ ਮੁੱਕੀ ਕੀਤੀ। 72 ਸਾਲਾ ਅਵਤਾਰ ਸਿੰਘ ਦੇ ਗਾਤਰੇ ਦੀ ਕਿਰਪਾਨ ਖਿੱਚ ਕੇ ਉਸਨੇ ਪਰ੍ਹਾਂ ਸਿੱਟ ਦਿੱਤੀ, ਜਿਸਦੇ ਮਿਆਨ ਨੂੰ ਉਹਦੇ ਬਿਜਨਸ ਤੇ ਕੰਮ ਕਰਨ ਵਾਲੇ ਨੇ ਕਿਤੇ ਲਕੋਅ ਦਿੱਤਾ। ਪੁਲੀਸ ਦੇ ਆਉਣ ਤੇ ਇਸ ਜਾਲਮ ਵਿਅਕਤੀ ਨੇ ਪੁਲਿਸ ਨੂੰ ਇਸ ਢੰਗ ਦੇ ਨਾਲ ਦੱਸਿਆ, ਕਿ ਪੁਲੀਸ ਨੇ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਹਦੇ ਜਖਮਾਂ ਨੂੰ ਦਵਾ ਦਾਰੂ ਲਾਉਣ ਦੀ ਬਜਾਏ ਅਵਤਾਰ ਸਿੰਘ ਤੋਂ ਪੁੱਛਗਿੱਛ ਕਰਨ ਲੱਗੇ। ਅਵਤਾਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਬੈੱਡ ਦੇ ਨਾਲ ਕੜੀ ਲਾ ਕੇ ਰੱਖਿਆ ਗਿਆ। ਕਿਰਪਾਨ, ਜਿਹੜੀ ਕਿ ਸਿੱਖ ਲਈ ਧਾਰਮਿਕ ਚਿੰਨ੍ਹ ਹੈ, ਅਤੇ ਉਸਦੇ ਸਰੀਰ ਦੇ ਅੰਗ ਦੇ ਸਮਾਨ ਹੈ, ਦੇ ਰੱਖਣ ਵਿੱਚ ਚਾਰਜ ਕਰ ਲਿਆ ਹੈ। ਉੰਨਾ ਚਿਰ ਸ.ਅਵਤਾਰ ਸਿੰਘ ਨੂੰ ਜੇਲ੍ਹ ‘ਚ ਰੱਖਿਆ, ਜਦੋਂ ਤੱਕ ਪਰਿਵਾਰ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਭਰ ਦਿੱਤੀ। ਯੂਨਾਈਟਡ ਸਿੱਖਸ ਵਲੋਂ ਇਸ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ।

Brutal beating of a 72 year old Sikh man in NJ, followed by arrest for keeping Kirpan, an article of Sikh faith


Paterson, New Jersey: 72 year old Avtar Singh, a gas station owner and one of the founding members of Glen Rock Gurdwara in New Jersey, was brutally beaten by his neighbor, Edward Koscovski, who owns a car business in Paterson (New Jersey) and shares a common driveway with Avtar Singh.

  

        

Bhai Avtar Singh, 72 year old man, founding member of the Glenrock Gurdwara in New Jersey Site where the incident took place in Paterson, New Jersey

On July 26th, Avtar Singh Ji went to Edward Koscovski’s shop to request him to move his truck that was parked and blocking the entrance of Avtar Singh’s gas station. The request turned into an altercation in which Avtar Singh Ji was brutally assaulted. “I kept on yelling that please let me go but nothing moved Edward from hitting me. When I turned around using all my strength, Edward smashed my face, broke my teeth and kept punching me in the stomach. He grabbed my Kirpan and threw it at his attendant. The attendant removed the Kirpan from the mian (cover) and hid the mian (cover) in a room inside. He also snatched my phone and put it out of sight” said Avtar Singh, who suffered injuries to his face and stomach.

Upon arrival at the scene, the police arrested the 72 year old Avtar Singh and charged him with posession of a weapon  (Kirpan). He was questioned before anyone attended to his injuries and then taken to the hospital and was handcuffed to the hospital bed during his stay at the hospital. He was then taken to the police station and jailed till his family members filed his bail application.

The Kirpan is one of the five K’s - Kesh (uncut hair covered by turban), Kangha (wooden comb), Kara (metal bracelet) , Kachera (specific cotton undergarment) and Kirpan (small dagger) - that is carried by initiated Sikhs at all times.

UNITED SIKHS has contacted the Civil Rights Division and the Community Relations Service Division in the United States Department of Justice, the Federal Bureau of Investigation (FBI), as well as the State of New Jersey Attorney General’s office for investigation and is following up on Avtar Singh’s case to be heard next Thursday. UNITED SIKHS will also follow up with the Paterson police regarding the questionable behavior of the police officer who arrested Avtar Singh.

Although this incident occurred prior to the Wisconsin tragedy, it reinforces the lack of cultural sensitivity training within law enforcement agencies, especially regarding the Sikh Kakkars/articles of faith. The five K’s - Kesh (uncut hair covered by turban), Kangha (wooden comb), Kara (metal bracelet) , Kachera (specific cotton undergarment) and Kirpan (small dagger) are carried by initiated Sikhs at all times.

UNITED SIKHS will continue to assist Avtar Singh on his right to practice his faith and carry the Kirpan.

UNITED SIKHS also asks all Sikhs to practice their faith fearlessly and report any racially biased incidents to them. If you feel you have been a target of a bias based crime/ incident, please report it here

To speak to a UNITED SIKHS representative directly, please visit http://unitedsikhs.org/contact.php 
to find an office near you.                                                                  

 

Issued By:
Manvinder Singh, Director
International Civil and Human Rights Advocacy
UNITED SIKHS
Tel: 1-646-688-3525;1-888-243-1690
http://www.unitedsikhs.org


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top