Share on Facebook

Main News Page

ਵਕੀਲ ਸ੍ਰ. ਨਵਕਿਰਨ ਸਿੰਘ ਨੇ ਅਜੈ ਦੇਵਗਨ ਨੂੰ ਫਿਲਮ 'ਸਨ ਆਫ ਸਰਦਾਰ' 'ਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਬਦਲੇ ਕਾਨੂੰਨੀ ਨੋਟਿਸ ਭੇਜਿਆ

 

ਫਤਿਹਗੜ੍ਹ ਸਾਹਿਬ- ਇਕ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਅਭਿਨੇਤਾ ਅਤੇ ਫਿਲਮ ਨਿਰਮਾਤਾ ਅਜੇ ਦੇਵਗਨ ਨੂੰ ਉਨ੍ਹਾਂ ਦੀ ਅਗਲੀ ਫਿਲਮ 'ਸਨ ਆਫ ਸਰਦਾਰ' 'ਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ 'ਤੇ ਠੇਸ ਪਹੁੰਚਾਉਣ ਲਈ ਇਕ ਕਾਨੂੰਨੀ ਨੋਟਿਸ ਜਾਰੀ ਕੀਤਾ। ਵਕੀਲ ਨਵਕਿਰਨ ਸਿੰਘ ਨੇ ਫਿਲਮ 'ਸਨ ਆਫ ਸਰਦਾਰ' ਦਾ ਯੂ ਟਿਊਬ 'ਤੇ ਅਧਿਕਾਰਤ ਟ੍ਰੇਲਰ ਦੇਖਣ ਤੋਂ ਬਾਅਦ ਇਸਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਨੋਟਿਸ 'ਚ ਕਿਹਾ ਗਿਆ ਹੈ, ਕਿ ਫਿਲਮ ਦੇ ਕੁਝ ਸੀਨਜ਼ 'ਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਕੇ ਪੇਸ਼ ਕੀਤਾ ਗਿਆ ਹੈ, ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਯੂ ਟਿਊਬ 'ਤੇ ਮੌਜੂਦ ਫਿਲਮ ਦੇ ਅਧਿਕਾਰਕ ਟ੍ਰੇਲਰ 'ਚ ਬੇਤੁੱਕੀ ਟਿੱਪਣੀ' ਕੀਤੀ ਗਈ ਹੈ, ਕਿ ਜੇਕਰ ਸਰਦਾਰ ਨਾ ਹੁੰਦੇ ਤਾਂ ਚੁਟਕੁਲੇ ਕਿਨ੍ਹਾਂ 'ਤੇ ਬਣਾਏ ਜਾਂਦੇ।

To,

AJAY DEVGAN ( ACTOR & PRODUCER)
# 5/6 sheetal Apartment,
Opposite Chandan Cinema,
Juhu, Mumbai 400049
# 45-D Malgari Road,
Mumbai 400058

LEGAL NOTICE

In your upcoming film SON OF SARDAR, you have shown in some parts Sikh's in a bad light. I am mentioning about the contents available to the public through the official trailer exhibited by you on the You Tube which contains comment that like "If Sikh's were not there then who would have invented abuses like....Teree Maan Dee - Teree Bhain Dee". Also that "in case Sardar would not have been there, then on whom would the jokes be made" are showing the Sikh's in bad light and have hurt the Sikh community’s religious sentiments. Your official trailer on You Tube contains such material and the film may contain more.

I request you to delete such dialogue's from the film in Public Interest or my office plans to take legal action against you and all other persons involved in execution of this film on the criminal as well as civil side.

Will wait for your response for 7 days.

NAVKIRAN SINGH ADVOCATE

Dated: 15th August 2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top