Share on Facebook

Main News Page

ਜਿਹੜੇ ਮੂਰਖ ਲੋਕ ਅਮਰੀਕਾ ਦਾ ਝੰਡਾ ਸਾੜ ਰਹੇ ਨੇ, ਕੀ ਉਹ ਭਾਰਤ ਦਾ ਵੀ ਝੰਡਾ ਸਾੜ ਸਕਦੇ ਨੇ?

ਜਿਥੇ ਸਿੱਖ ਕੌਮ ਨੂੰ ਸਭ ਪਾਸਿਓਂ ਸਹਿਯੋਗ ਮਿਲ ਰਿਹਾ ਹੈ, ਉਥੇ ਦੂਜੇ ਪਾਸੇ ਆਰ.ਐਸ.ਐਸ ਨਾਲ ਸਬੰਧਤ ਸਿੱਖੀ ਸਰੂਪ 'ਚ ਨਿਕ੍ਰ੍ਧਾਰੀਆਂ ਨੇ ਦਿੱਲੀ ਅਤੇ ਹੋਰ ਥਾਵਾਂ 'ਤੇ, ਕਿਰਪਾਨਾਂ ਲਹਿਰਾ ਕੇ ਅਤੇ ਅਮੇਰਿਕਾ ਦਾ ਝੰਡਾ ਜਲਾ ਕੇ, ਆਪਣੀ ਸਿੱਖ ਵਿਰੋਧੀ ਸੋਚ ਦਾ ਵਿਖਾਵਾ ਹੀ ਕੀਤਾ ਹੈ। ਜੇਕਰ ਇਹਨਾ 'ਚ ਇਨਾਂ ਹੀ ਦਮ ਹੈ, ਤਾਂ ਫਿਰ ਬਿਆਸ ਵਾਲਾ ਗੁਰਦੁਆਰਾ ਕਿਓਂ ਨਹੀਂ ਆਜ਼ਾਦ ਕਰਵਾ ਲੈਂਦੇ। ਇਹ ਲੋਕ ਆਰ ਐਸ.ਐਸ ਤੇ ਭਾਜਪਾ ਦੇ ਚਮਚੇ ਹਨ, ਜਿਹੜੇ ਕਿਰਪਾਨਾਂ (ਨੰਗੀਆਂ) ਲਹਿਰਾ ਕੇ ਸਿੱਖਾਂ ਦੇ ਹੱਕ 'ਚ ਨਹੀਂ ਵਿਰੋਧ 'ਚ ਭੁਗਤ ਰਹੇ ਹਨ। ਇਹਨਾ ਸੰਘ ਨਾਲ ਸਬੰਧਤ ਲੋਕਾਂ ਦੀ ਪਹਚਾਨ ਜਰੂਰ ਰਖਣੀ ਚਾਹੀਦੀ ਹੈ।

Needs an honest answer from our political parties in Punjab who burnt American flag with in 26 hours after six Sikhs were shot in America. What have you done in last 26 years when thousands of Sikhs were killed since 1984 in a genocide and not even a single person has been prosecuted. Did you dare burning Indian flag yet?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top