ਪੰਜਾਬ ਵਿੱਚ ਜੰਮੇ, ਪੰਜਾਬੀ ਅਖਵਾਉਂਦੇ ਤੇ ਪੰਜਾਬੀ ਹੀ ਬੋਲਣਵਾਲੇ,
ਪੰਜਾਬ ਵਿੱਚ ਛਪਣ ਵਾਲੀਆਂ ਪੰਜਾਬੀ ਦੀਆਂ ਅਖਬਾਰਾਂ ਵਿੱਚ ਪੰਜਾਬ ਦੇ ਦੁੱਧ ਲੱਸੀ ਪੀਣ ਵਾਲੇ
ਗੱਭਰੂਆਂ ਲਈ ਖੁਲੇਆਮ ਨਸ਼ੇ ਦੀ ਮੰਗ ਕਰ ਰਹੇ ਹਨ । ਫਿਰ ਇਹ ਹੈ ਵੀ 'ਗੁਰੂਆਂ ਪੀਰਾਂ ਦੇ ਨਾਮ
ਤੇ ਜਾਣੀ ਜਾਂਦੀ ਧਰਤੀ ਦੇ ਉਸ ਗੁਰੂ ਪੀਰਾਂ ਦੇ ਉਪਾਸ਼ਕ, 'ਗਾਤਰਾਧਾਰੀ,
ਸਾਬਤ ਸੁਰਤ ਅਖੌਤੀ ਜਥੇਦਾਰ'!!!
ਅਗਲੇ ਲ਼ਿੰਕ ਦੇ ਜਾ ਕੇ ਅਖਬਾਰਾਂ ਦੇ ਉਹ ਪੇਜ਼ ਦੇਖੋ ਜਿੱਥੇ ਲੱਖਾਂ
ਰੁਪਏ ਲਗਾ ਕੇ ਡੋਡੇ, ਅਫੀਮ, ਪੋਸਤ ਦੀ ਖੇਤੀ ਕਰਨ ਅਤੇ ਠੇਕੇ ਖੋਲਣ ਦੀ ਮੰਗ ਬੇਸ਼ਰਮੀ ਨਾਲ
ਕੀਤੀ ਜਾ ਰਹੀ ਹੈ।
*
http://rozanaspokesman.com/epaper/fullpage.aspx?edition=main&yview=2012&mview=Jun&dview=13&pview=5
*
http://epaper.punjabijagran.com/42954/Amritsar/Amritsar-Punjab#page/17/1
ਕਾਸ਼ ! ਇਹ ਪੈਸਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਹਿੱਤ ਵਰਤਿਆ
ਹੁੰਦਾ।