Share on Facebook

Main News Page

ਕਰਨਲ ਸੰਧੂ ਅਤੇ ਟਾਈਗਰ ਜਥੇ ਵੱਲੋ ਅਖੌਤੀ ਸਾਧਾਂ ਦੀਆਂ ਕਰਤੂਤਾਂ ਦੀਆਂ ਮੂਹੋਂ ਬੋਲਦੀਆਂ ਕੁੱਝ ਤਸਵੀਰਾਂ ਪੇਸ਼

ਕਰਨਲ ਸੰਧੂ, ਟਾਈਗਰ ਜਥਾ ਯੂਕੇ ਅਤੇ ਟਾਈਗਰ ਜਥਾ ਗਰੇਵਸੈਂਡ ਵੱਲੋ ਸਪਾਈ ਕੈਮਰੇ ਨਾਲ ਲਾਈਆਂ ਗਈਆਂ ਅਖੌਤੀ ਸਾਧ ਮਾਨ ਸਿਓਂ ਪਿਹੋਵੇ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਗੁਰਦਵਾਰਾ ਸਿੰਘ ਸਭਾ ਸਾਉਥਾਲ ਦੇ ਬਾਹਰ ਕੀਤੀ ਗਈ।

ਇੰਨਾ ਵਿਚ ਬੜਾ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ, ਕੀ ਇਹ ਅਖੌਤੀ ਸੰਤ ਸਾਡੀਆਂ ਧੀਆਂ-ਭੈਣਾ ਦੀ ਕਿਵੇ ਪੱਤ ਲੁੱਟਦੇ ਹਨ। ਜਿਸ ਤਸਵੀਰ ਵਿਚ ਇਕ ਬੀਬੀ ਸਾਨ ਦੀਆਂ ਲੱਤਾ ਦੇ ਵਿਚਾਲੇ ਹੋ ਕੇ ਗੁਪਤ ਆਸ਼ੀਰਵਾਦ ਲੈ ਰਹੀ ਹੈ, ਇਹ ਇਸਦੇ ਦੋਬਾਰਾ ਖੋਲੇ ਗਏ ਸਕੂਲ ਦੀ ਪ੍ਰਿੰਸੀਪ੍ਲ ਹੈ। ਇਹ ਘਟੀਆ ਸਾਨ ਤਰ੍ਹਾਂ-ਤਰ੍ਹਾਂ ਦੇ ਲਾਰੇ ਲਾ ਕੇ ਕੁੱਝ ਆਭੁਦ੍ਰੀਆਂ ਬੀਬੀਆਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਲੈਂਦਾ ਹੈ ਅਤੇ ਫਿਰ ਉਨ੍ਹਾਂ ਦਾ ਸ਼ਰੀਰਕ ਸ਼ੋਸਣ ਕਰਦਾ ਹੈ। ਟਾਈਗਰ ਜੱਥੇ ਵੱਲੋ ਕੁੱਝ ਬੀਬੀਆਂ ਦੇ ਐਫੀਡੇਵਿਟ ਭੀ ਜਨਤਕ ਕੀਤੇ ਜਾਣਗੇ, ਜਿਸ ਵਿਚ ਉਹਨਾ ਨੇ ਆਪਣੀ ਸਾਰੀ ਕਹਾਣੀ ਰੋਈ ਹੈ।

 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top