Share on Facebook

Main News Page

ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਪਸ਼ਟੀਕਰਨ

ਖ਼ਾਲਸਾ ਨਿਊਜ਼ ਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕੋਈ ਸੰਬੰਧ ਨਹੀਂ, ਨਾ ਹੀ ਅਸੀਂ ਕਿਸੇ ਬਾਬੇ ਦਾ ਸਮਰਥਨ ਕਰਦੇ ਹਾਂ, ਪਰ ਕਿਸੇ 'ਤੇ ਗਲਤ ਲਾਂਛਣ ਨਹੀਂ ਲਾ ਸਕਦੇ। ਇੰਟਰਨੈਟ 'ਤੇ ਪਾਈ ਗਈ ਫੋਟੋ ਝੂਠੀ ਹੈ, ਇਸੇ ਲਈ ਥੱਲੇ ਅਸਲੀ ਅਤੇ ਨਕਲੀ ਫੋਟੋ ਪਾਈ ਗਈ ਹੈ। ਅਤੇ ਨਾਲ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਪਸ਼ਟੀਕਰਨ ਵੀ ਪਾਇਆ ਜਾ ਰਿਹਾ ਹੈ।

ਖ਼ਾਲਸਾ ਨਿਊਜ਼ ਟੀਮ

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top