Share on Facebook

Main News Page

ਕਰਨਲ ਜੇ ਐੱਸ ਸੰਧੂ ਜਲਦੀ ਹੀ ਇੰਗ੍ਲੈੰਡ ਦੀ ਫੇਰੀ 'ਤੇ ਆ ਰਹੇ ਹਨ

ਕਰਨਲ ਸੰਧੂ ਉਹ ਸਖਸੀਅਤ ਹੈ, ਜੋ ਵਿਗੜੇ-ਤਿਗੜੇ ਅਖੌਤੀ ਸਾਧਾਂ-ਸੰਤਾਂ ਨੂੰ ਕਾਨੂਨੀ ਨੱਥ ਪਾਉਣ ਲਈ ਤਤਪਰ ਰਹਿੰਦਾ ਹੈ। ਯਾਦ ਰਹੇ ਜਦੋਂ ਸਰਕਾਰਾਂ ਭੀ ਪੂਹਲੇ ਵਰਗੇ ਨੂੰ ਕਾਬੂ ਨਾ ਕਰ ਸਕੀਆਂ, ਕਿਸੇ ਸਾਧ ਬਾਬੇ ਨੇ ਭੀ ਉਸ ਮਸੰਦ ਦੇ ਖਿਲਾਫ਼ ਆਵਾਜ਼ ਨਾ ਉਠਾਈ।

ਉਸ ਵੇਲੇ ਕਰਨਲ ਸੰਧੂ ਨੇ ਅੱਗੇ ਹੋ ਕੇ ਪੂਹਲੇ ਨੂੰ ਜੇਲ ਦੀ ਹਵਾ ਖੁਵਾਈ। ਇਸ ਵਾਰ ਇੰਗ੍ਲੈੰਡ ਆ ਕੇ ਉਹ ਮਾਨ ਸਿਓਂ ਪਿਹੋਵੇ ਵਾਲੇ ਦੇ ਸੰਬੰਧ ਵਿਚ ਬੜਾ ਸਨਸਨੀ ਖੇਜ ਖੁਲਾਸਾ ਕਰਨ ਜਾ ਰਹੇ ਹਨ। ਟਾਈਗਰ ਜਥੇ ਵੱਲੋਂ ਉਹਨਾਂ ਦਾ ਇੰਗ੍ਲੈੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਇੰਗ੍ਲੈੰਡ ਦੇ ਪ੍ਰੋਗਰਾਮਾਂ ਦਾ ਵੇਰਵਾ ਛੇਤੀ ਹੀ ਸੰਗਤਾਂ ਨੂੰ ਦਿੱਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top