Share on Facebook

Main News Page

ਗੁਰੂ ਖਾਲਸਾ ਪੰਥ ਨੂੰ ਸਮਰਪਿਤ ਲਾਈਵ ਰੇਡੀਓ ਡਿਸਕਸ਼ਨ ਪ੍ਰੋਗਰਾਮ ਬਹੁਤ ਹੀ ਜਲਦੀ ਹੋਂਦ ਵਿਚ ਲਿਆਂਦਾ ਜਾਵੇਗਾ
- ਸੰਪਾਦਕ (ਟਾਈਗਰ ਜਥਾ ਯੂਕੇ)

ਗੁਰੂ ਖਾਲਸਾ ਪੰਥ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਕਿ ਬਹੁਤ ਹੀ ਜਲਦੀ ਗੁਰਮਤਿ ਦੇ ਪਰਚਾਰ ਹਿਤ ਟਾਈਗਰ ਜਥਾ ਯੂਕੇ ਵੱਲੋ ਲਾਈਵ ਰੇਡੀਓ ਡਿਸਕਸ਼ਨ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਜਿਸ ਵਿਚ ਗੁਰਮਤਿ ਦੇ ਵੱਖ ਵੱਖ ਵਿਸ਼ਿਆਂ ਉੱਤੇ ਗੱਲ-ਬਾਤ ਕੀਤੀ ਜਾਇਆ ਕਰੇਗੀ। ਇਹ ਰੇਡੀਓ ਨਿਰੋਲ ਗੁਰਮਤਿ ਵਿਚਾਰਧਾਰਾ ਦੀ ਗੱਲ ਕਰੇਗਾ ਅਤੇ ਢੋਂਗੀ ਸਾਧਾਂ-ਸੰਤਾਂ ਅਤੇ ਅਖੌਤੀ ਬਚਿੱਤਰ ਨਾਟਕ ਦੀ ਅਸਲੀਅਤ ਸਿੱਖ ਸੰਗਤ ਤਕ ਪਹੁੰਚਾਉਣ ਲਈ ਵਚਨਬੱਧ ਰਹੇਗਾ। ਫਿਲਹਾਲ ਡਿਸਕਸ਼ਨ ਪ੍ਰੋਗਰਾਮ ਹਰ ਸ਼ਨੀਵਾਰ ਸ਼ਾਮ ੦੮:੦੦ ਤੋ ੧੦:੦੦ ਵਜੇ ਤੱਕ ਪ੍ਰਸਾਰਿਤ ਹੋਵੇਗਾ ਅਤੇ ਬਾਕੀ ਸਮਾਂ ਦਰਬਾਰ ਸਾਹਿਬ ਤੋ ਲਾਈਵ ਚਲਿਆ ਕਰੇਗਾ।

ਸਮੂਹ ਸੰਗਤ ਦੇ ਸੁਝਾਵਾਂ ਨੂੰ ਜੀ ਆਇਆਂ ਆਖਦੇ ਹਾਂ।

ਵੱਲੋਂ
ਸਮੂਹ ਟੀਮ
ਟਾਈਗਰ ਜਥਾ ਯੂਕੇ ਅਤੇ ਸਿੰਘ ਸਭਾ ਇੰਟਰਨੈਸ਼ਨਲ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top