Share on Facebook

Main News Page

ਕੌਮ ਜਾਗ ਕੇ ਅਪਣਾ ਵਿਰਸਾ ਸੰਭਾਲੇ

ਸਟਾਕਟਨ ਵਿੱਚ ਗੁਰਮਤਿ ਸਮਾਗਮ ਸਮੇਂ ਗੁਰਮਤਿ ਪ੍ਰਚਾਰ ਨਾਲ ਸਬੰਧਤ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਵਲੋਂ ਲਾਏ ਗਏ ਗੁਰਮਤਿ ਲਿਟਰੇਚਰ ਦੀ ਸਟਾਲ 'ਤੇ ਤੋੜ ਫੋੜ ਕਰਨ ਵਾਲੇ ਸਿੱਖ ਬਾਣਿਆਂ ਵਿੱਚ ਸਿੱਖੀ ਲਈ ਕਲੰਕ ਹੀ ਆਖੇ ਜਾ ਸਕਦੇ ਹਨ, ਗੁਰੂ ਇਨ੍ਹਾਂ ਔਰੰਗਜ਼ੇਬੀ ਸੋਚ ਦੇ ਧਾਰਨੀਆਂ ਨੂੰ ਸੁਮੱਤ ਬਖਸ਼ੇ ਮੈਂ ਸਮਝਦਾ ਹਾਂ, ਜਿਤਨੀ ਦੇਰ ਕੌਮ ਮਜ਼ਬੂਤ ਹੱਥੀਂ ਇਨ੍ਹਾਂ ਦੇ ਪੇਸ਼ ਨਹੀਂ ਆਉਂਦੀ, ਉਤਨੀ ਦੇਰ ਇਹ ਆਪਣੇ ਸਿੱਖ ਮਾਰੂ ਹਰਬਿਆਂ ਤੋਂ ਬਾਜ ਨਹੀਂ ਆਉਂਦੇ ਅਤੇ ਇਓਂ ਸੱਚੇ ਸੁਚੇ ਗੁਰਮਤਿ ਪ੍ਰਚਾਰ ਨੂੰ ਰੋਕਾਂ ਲਾਉਣ ਵਾਲੇ ਭੇਖਧਾਰੀ ਸਿੱਖ ਸਰੂਪ ਵਿਚ ਪੈਦਾ ਹੁੰਦੇ ਰਹਿਣਗੇ, ਕੌਮ ਨੂੰ ਜਾਗਣ ਦੀ ਲੋੜ ਹੈ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top