Share on Facebook

Main News Page

ਟਾਈਗਰ ਜਥਾ ਯੂਕੇ ਵੱਲੋਂ ਨਵੀਂ ਨਿਊਜ਼ ਵੈਬਸਾਈਟ ਜਾਰੀ

ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਟਾਈਗਰ ਜਥਾ ਦੇ ਮੈਂਬਰਾਂ ਵੱਲੋ ਇੱਕ ਨਵੀਂ ਵੈਬਸਾਈਟ ਜਾਰੀ ਕੀਤੀ ਗਈ ਹੈ, ਜਿਸਦਾ ਮੁੱਖ ਨਿਸ਼ਾਨਾ ਸੰਗਤਾਂ ਨੂੰ ਇੱਕ ਗ੍ਰੰਥ ਦੇ ਪੰਥ ਦੇ ਨਾਲ ਜੁੜਣ ਲਈ ਪ੍ਰੇਰਿਤ ਕਰਨਾ ਅਤੇ ਦੰਭੀ ਸਾਧਾਂ ਸੰਤਾਂ ਦੀ ਅਸਲੀਅਤ ਨੂੰ ਸਾਹਮਣੇ ਲਿਆਉਣਾ ਹੋਵੇਗਾ। ਇਥੇ ਹਰ ਉਸ ਵਿਅਕਤੀ ਨੂੰ ਨਿਊਜ਼ ਰਾਹੀਂ, ਵੀਡੀਓ ਜਾ ਆਡੀਓ ਰਾਹੀਂ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਜੋ ਇਕ ਗੁਰੂ ਗ੍ਰੰਥ ਸਾਹਿਬ ਦਾ ਉਪਾਸਕ ਹੈ, ਕਿਸੇ ਵਿਅਕਤੀਵਾਦੀ ਜਾ ਅਖੌਤੀ ਸੰਤਵਾਦੀ ਸੋਚ ਦਾ ਧਾਰਨੀ ਨਹੀਂ ਹੈ।

ਇਹ ਵੈਬਸਾਈਟ ਪਹਿਲਾਂ ਤੋ ਹੀ ਗੁਰਮਤਿ ਸਿਧਾਂਤਾਂ ਦੀ ਆਵਾਜ ਨੂੰ ਬੁਲੰਦ ਕਰ ਰਹੀਆਂ ਕੁਝ ਪੰਥਿਕ ਵੇਬਸਾਈਟਾਂ ਜਿਵੇਂ ਖਾਲਸਾ ਨਿਊਜ਼, ਸਿੰਘ ਸਭਾ ਯੂ ਐਸ ਏ ਆਦਿ ਨਾਲ ਮਿਲ ਕੇ ਇਕ ਟੀਮ ਦੇ ਰੂਪ ਵਿਚ ਕੰਮ ਕਰੇਗੀ।

ਕਿਰਪਾ ਕਰਕੇ ਹੇਠਾ ਦਿਤੇ ਹੋਏ ਲਿੰਕ ਤੇ ਕਲਿਕ ਕਰੋ ਜੀ

Website: http://www.tigerjatha.net/

Email: tigerjathauk10@yahoo.com  OR p_deep_singh@yahoo.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top