Share on Facebook

Main News Page

ਬੀਬੀ ਜਾਗੀਰ ਕੌਰ ਨੂੰ ਪੰਜ ਸਾਲ ਦੀ ਹੋਈ ਕੈਦ

 

ਸ੍ਰੋ. ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਦਾ ਨਜ਼ਾਇਜ ਤਰੀਕੇ ਨਾਲ ਗਰਭਪਾਤ ਕਰਾਉਣ ਅਤੇ ਬੰਧਕ ਬਣਾ ਕੇ ਰੱਖਣ ਦੇ ਦੋਸ਼ ਹੇਠ ਪਟਿਆਲਾ ਦੀ ਕੋਰਟ ਵਲੋਂ ਬੀਬੀ ਨੂੰ 5 ਸਾਲ ਦੀ ਸ਼ਜਾ ਕਤਲ ਵਿੱਚੋ ਕੀਤਾ ਬਰੀ। ਪੁਲੀਸ ਨੇ ਲਿਆ ਬੀਬੀ ਨੂੰ ਹਿਰਾਸਤ ਵਿੱਚ।

ਹਰਪ੍ਰੀਤ ਕਤਲ ਕੇਸ ਵਿੱਚ ਬੀਬੀ ਜਗੀਰ ਕੌਰ ਦੇ ਬਰੀ ਹੋਣ ਅਤੇ ਸਿਰਫ਼ ਭਰੂਣ ਹੱਤਿਆ ਦੇ ਮਾਮਲੇ ਵਿੱਚ ਹੋਈ ਪੰਜ ਸਾਲ ਦੀ ਸਜ਼ਾ ਬਾਰੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਕਮਿੱਕਰ ਸਿੰਘ ਮੁਕੰਦਪੁਰ ਅਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਹੈ, ਕਿ ਬਾਦਲ ਸਰਕਾਰ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਇਸ ਕੇਸ ਵਿੱਚ ਬੀਬੀ ਜਗੀਰ ਕੌਰ ਦਾ ਬਚਾ ਕਰ ਲਿਆ ਹੈ, ਜਦਕਿ ਦੂਹਰੇ ਕਤਲ ਦੋਸ਼ ਵਿੱਚ ਉਸਨੂੰ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਬਣਦੀ ਸੀ। ਉਕਤ ਆਗੂਆਂ ਨੇ ਮੁਦਈ ਧਿਰ ਨੂੰ ਇਸ ਮਾਮਲੇ ਵਿੱਚ ਉਪਰਲੀ ਅਦਾਲਤ ਵਿੱਚ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਦੂਹਰੇ ਕਤਲ ਦੇ ਇਸ ਕੇਸ ਵਿੱਚ ਇਨਸਾਫ਼ ਸਕੇ। ਉਨ੍ਹਾ ਕਿਹਾ ਕਿ ਹੁਣ ਫੌਰੀ ਤੌਰ ’ਤੇ ਬੀਬੀ ਜਗੀਰ ਕੌਰ ਨੂੰ ਤੁਰੰਤ ਪੰਜਾਬ ਕੈਬਨਿਟ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਖੁਦ ਹੀ ਆਪਣੀ ਜਿੰਮੇਵਾਰੀ ਸਮਝਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

पंजाब के बहुचर्चित हरप्रीत कौर हत्या केस में कैबिनेट मंत्री बीबी जागीर कौर को अदालत ने पांच साल की सजा सुनाई है।

पटियाला की विशेष सीबीआई अदालत ने जागीर कौर को उनकी बेटी की हत्या की साजिश में शामिल होने का दोषी करार देते हुए यह फैसला सुनाया। हालांकि अदालत ने जागीर कौर को हरप्रीत की हत्या के आरोप से बरी कर दिया।

मालूम हो 12 साल पहले जागीर कौर की बेटी हरप्रीत कौर (22) की रहस्यमय तरीके से मौत हो गई थी। आनन फानन में हरप्रीत का अंतिम संस्कार भी करवा दिया गया था। उस समय कहा गया था कि अचानक सेहत खराब होने से हरप्रीत की मौत हो गई थी।

लेकिन 27 अप्रैल 2000 को कपूरथला निवासी कमलजीत ने पंजाब हरियाणा हाईकोर्ट में बीबी जागीर के खिलाफ याचिका दायर की थी। याचिका में कमलजीत ने कहा कि उसकी शादी हरप्रीत से हो चुकी थी और हरप्रीत उसके बच्चे की मां भी बनने वाली थी।

इतना ही नहीं कमलजीत ने ये भी आरोप लगाया कि बीबी जागीर कौर ने हरप्रीत का जबरदस्ती गर्भपात करवाया और उसे अपने घर बुला उसको जहर दे दिया। पंजाब हरयाणा हाई कोर्ट ने मामला सीबीआई को सौंप दिया जिसके बाद सीबीआई ने बीबी जागीर कौर के खिलाफ सबूत इकट्ठा किए।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top