Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਰੋਕ ਵੀ 30 ਮਾਰਚ ਦੀ ਰਾਤ ਨੂੰ ਹਟਾਕੇ 31 ਮਾਰਚ ਨੂੰ ਫਾਂਸੀ ਦਿਤੀ ਜਾ ਸਕਦੀ ਹੈ: ਐਡਵੋਕੇਟ ਨਵਕਿਰਨ ਸਿੰਘ

ਚੰਡੀਗੜ੍ਹ, 29 ਮਾਰਚ : ਪ੍ਰਸਿੱਧ ਪੰਥਕ ਵਕੀਲ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਰੋਕ ਆਰਜ਼ੀ ਹੈ ਤੇ ਇਹ ਕਿਸੇ ਵੇਲੇ ਵੀ ਹਟ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 1992 ਵਿਚ ਹੋਈ ਫਾਂਸੀ ਵੇਲੇ ਵੀ ਇੰਝ ਹੀ ਹੋਇਆ ਸੀ, ਜਦੋਂਕਿ 8 ਅਕਤੂਬਰ ਦੀ ਰਾਤ ਨੂੰ ਫਾਂਸੀ ਤੇ ਰੋਕ ਖਤਮ ਕਰਕੇ 9 ਅਕਤੂਬਰ 1992 ਨੂੰ ਇਨ੍ਹਾਂ ਦੋਨਾਂ ਨੂੰ ਫਾਂਸੀ ਦੇ ਦਿਤੀ ਗਈ ਸੀ। ਉਨ੍ਹਾਂ ਕਿਹਾ ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਰੋਕ ਵੀ 30 ਮਾਰਚ ਦੀ ਰਾਤ ਨੂੰ ਹਟਾਕੇ 31 ਮਾਰਚ ਨੂੰ ਫਾਂਸੀ ਦਿਤੀ ਜਾ ਸਕਦੀ ਹੈ।

As per the press release of Press Information Bureau of Government Of India..... http://pib.nic.in/newsite/erelease.aspx?relid=81875...  the death sentence of Balwant Singh Rajoana has been temporarily stayed till the matter is decided by the President Of India on representations filed by SGPC and DSGPC for commutation of death sentence of Balwant Singh.

We have to go a long way to save Balwant Singh Rajoana from being hanged and tomorrow even Jagtar Singh Hawara can be sentenced to death, since CBI has appealed against the judgment of his sentence being reduced to life imprisonment by Punjab & Haryana high court.

So we can rest for some time and recoup our energies, but the battle has as yet not been won. We must ensure that no body should be given Death Penalty, as it is inhuman to kill someone through Death Penalty. We must ensure that India becomes a Death Penalty free country and adopts alternative forms of punishment.

NAVKIRAN SINGH ADVOCATE
GENERAL SECRETARY
LAWYERS FOR HUMAN RIGHTS INTERNATIONAL
WWW.LFHRI.ORG

With Warm Regards.

Navkiran Singh, Advocate

FROM THE LAW OFFICE OF:
NAVKIRAN SINGH & ASSOCIATES
LAWYERS AND CONSULTANTS
# 516 , SECTOR 11-B,
CHANDIGARH -160011, INDIA.
PH :91-172-2746122 FAX :91-172-2749022 Cell :91-98144-11494
e-mail: navkiran@singhlawyers.com  www.singhlawyers.com, www.lfhri.org

http://pib.nic.in/newsite/erelease.aspx?relid=81875


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top