Share on Facebook

Main News Page

ਬੀ.ਸੀ. ਕਨੇਡਾ ਦੀ ਸਮੂਹ ਸਿੱਖ ਸੰਗਤ ਅਤੇ ਸਭਾ ਸੁਸਾਇਟੀਆਂ ਵੱਲੋ ਵੈਨਕੁਵਰ ਆਰਟ ਗੈਲਰੀ ਵਿੱਚ 25 ਮਾਰਚ ਸ਼ਾਮ 4 ਵਜੇ ਦਿਨ ਐਤਵਾਰ ਨੂੰ ਇਕੱਠ

ਭਾਈ ਰਜੋਆਣਾ ਦੀ ਚੜਦੀਕਲਾ ਅਤੇ ਹਿੰਦੋਸ਼ਤਾਨੀ ਹੁਕਮੂਤ ਦੇ ਦੋਹਰੇ ਮਾਪਦੰਡਾ ਵਾਲਾ ਘਿਣਾਉਣਾ ਚਿਹਰਾ ਨੰਗਾ ਕਰਨ ਲਈ, ਬੀ.ਸੀ. ਕਨੇਡਾ ਦੀ ਸਮੂਹ ਸਿੱਖ ਸੰਗਤ ਅਤੇ ਸਭਾ ਸੁਸਾਇਟੀਆਂ ਵੱਲੋ ਵੈਨਕੁਵਰ ਆਰਟ ਗੈਲਰੀ ਵਿੱਚ ਇਕੱਠ ਬੁਲਾਇਆ ਗਿਆ ਹੈ, 25 ਮਾਰਚ ਸ਼ਾਮ 4 ਵਜੇ ਦਿਨ ਐਤਵਾਰ ਨੂੰ। ਆਪ ਸੱਭ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ, ਪੂਰੇ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਭਾਈ ਸਹਿਬ ਦੀ ਜੋ ਇਛਾ ਹੈ, ਕਿ ਹਰ ਸਿੱਖ ਆਪਣੇ ਘਰ 'ਤੇ ਕੇਸਰੀ ਨਿਸ਼ਾਨ ਝੂਲਾਵੇ, ਉਸਨੂੰ ਧਿਆਨ ਵਿੱਚ ਰੱਖਦਿਆਂ ਸੱਭ ਮਾਈ ਭਾਈ ਕੇਸਰੀ ਦੁਪੱਟੇ ਅਤੇ ਕੇਸਰੀ ਦਸਤਾਰਾਂ ਸਜਾਕੇ, ਇਸ ਇਕੱਠ ਵਿਚ ਸ਼ਾਮਲ ਹੋਣ ਜੀ। ਆਪ ਕੇਸਰੀ ਝੰਡਿਆ ਬਾਰੇ ਆਪਣੇ ਨੇੜੇ ਦੇ ਗੁਰਦਵਾਰਾ ਸਹਿਬ ਤੋਂ ਪਤਾ ਕਰੋ। ਕਈ ਗੁਰਦੁਵਾਰਾ ਕਮੇਟੀਆਂ ਕੇਸਰੀ ਝੰਡੇ ਵੰਡਣ ਦੀ ਸੇਵਾ ਨਿਭਾ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top