Share on Facebook

Main News Page

ਸਰਦਾਰ ਬਲਵੰਤ ਸਿੰਘ ਰਾਜੋਆਣਾ ਕੌਮ ਦਾ ਇੱਕ ਬਹਾਦੁਰ ਯੋਧਾ

ਵੀਰ ਬਲਵੰਤ ਸਿੰਘ ਵਰਗੇ ਬਹਾਦੁਰ ਯੋਧਿਆਂ ਉੱਤੇ ਹੀ ਕੌਮਾਂ ਮਾਣ ਮਹਿਸੂਸ ਕਰਦੀਆਂ ਆ ਰਹੀਆਂ ਹਨ। ਇਹੋ ਜਿਹੇ ਯੋਧੇ ਆਪਣਾ ਹਰ ਕੰਮ ਕੌਮ ਦੇ ਹਿੱਤਾਂ ਨੂੰ ਸਾਹਮਣੇ ਰਖ ਕੇ ਕਰਦੇ ਹਨ ਅਤੇ ਇਹ ਉਹ ਰੂਹਾਂ ਹੁੰਦੀਆਂ ਹਨ ਜੋ ਸਿਰਫ ਬਹਾਦੁਰੀ ਦੀਆਂ ਗੱਲਾਂ ਹੀ ਨਹੀਂ, ਸਗੋਂ ਸਮਾਂ ਆਉਂਣ 'ਤੇ ਆਪਣੇ ਜੀਵਨ ਵਿਚੋਂ ਪਰਗਟ ਕਰ ਕੇ ਦਿਖਾਉਂਦੀਆਂ ਹਨ। ਆਸ ਹੈ ਇਸ ਵੀਰ ਦੀ ਗਰਜ, ਸਾਡੇ ਮਰ ਰਹੀ ਜ਼ਮੀਰ 'ਚ ਰੂਹ ਫੂਕ ਦੇਵੇਗੀ। ਇੱਕ ਕਵਿਤਾ ਰਾਹੀਂ ਹੀ ਆਪਣੇ ਜਜ਼ਬਾਤਾਂ ਨੂੰ ਰਖਣਾ ਚਾਹਾਂਗੇ।

ਰਾਹੀ ਰੁਕ ਹੀ ਜਾਂਦੇ ਨੇ, ਕਿਤੇ ਖਲੋ ਹੀ ਜਾਂਦੇ ਨੇ,
ਧੁਰ ਮੰਜਿਲ 'ਤੇ ਕਾਤਿਲ ਤੇ ਆਸ਼ਿਕ ਦੋ ਹੀ ਜਾਂਦੇ ਨੇ
ਪਰ ਜਿਸ ਥਾਂ 'ਤੇ ਗੈਰ੍ਤਿਤਾ ਬਿਸ਼ਰਾਮ ਕਰਦੀ ਹੈ
ਉਸ ਜਗ੍ਹਾ 'ਤੇ ਸਿਜਦੇ ਹੋ ਹੀ ਜਾਂਦੇ ਨੇ।

ਟਾਈਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top