Share on Facebook

Main News Page

ਟਕਸਾਲ ਦੇ ਇੱਕ ਮੁਖੀ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਦੇ ਪੈਰਾਂ 'ਚ ਬਾਦਲ ਬੈਠਿਆ ਕਰਦਾ ਸੀ ਅਤੇ ਇੱਕ ਮੁਖੀ ਆਹ ਧੁੰਮਾ ਆ, ਬੱਸ ਪੂਛ ਹੀ ਨਹੀਂ ਲੱਗੀ.......ਇਹਦੇ

ਵੀਰੋ ਅਤੇ ਭੈਣੋ ਮੈਂ ਤੁਹਾਨੂੰ ਇਕ ਪੁਰਾਣੀ ਖਬਰ, ਬਹੁਤੀ ਜਿਆਦਾ ਦੇਰ ਨੀ ਹੋਈ, ਜਦੋਂ ਬ੍ਰਹਮ ਗਿਆਨੀ ਠਾਕੁਰ ਸਿੰਘ ਜੀ ਚੜਾਈ ਕੀਤੇ, ਓਸ ਵੇਲੇ ਦੀ ਇਕ ਝਾਤੀ ਤੁਹਾਡੇ ਸਾਹਮਣੇ ਰਖਣ ਲਗਾਂ, ਕਿਓਂ ਕਿ ਸਾਡੀ ਸਿੱਖ ਕੌਮ ਬਹੁਤ ਛੇਤੀ ਹੀ ਗਲ ਨੂੰ ਭੁਲ ਜਾਂਦੀ ਹੈ। ਜਦੋਂ ਬਾਬਾ ਜੀ ਚੜਾਈ ਕੀਤੇ ਤਾਂ ਪੂਰੀ ਸ਼੍ਰਮਣੀ ਕਮੇਟੀ ਅਤੇ ਬਾਦਲ ਸਾਹਬ ਦੇ ਕਾਲੀ ਦਲ ਨੇ ਬਾਬਾ ਰਾਮ ਸਿੰਘ ਨੂੰ ਟਕਸਾਲ ਦਾ ਮੁਖੀ ਥਾਪ ਦਿੱਤਾ, ਜਿਸ ਸਮਾਗਮ ਦੇ ਵਿਚ ਬਾਦਲ ਸਾਹਬ ਦੇ ਹੁਕਮ ਅਨੁਸਾਰ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਹਾਜਰ ਹੋ ਕੇ ਵੱਡੇ ਵੱਡੇ ਜੈਕਾਰੇ ਲਗਾ ਕੇ, ਬਾਬਾ ਰਾਮ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਿਆ, ਪਰ ਉਸ ਸਮੇਂ ਵਿਦੇਸ਼ੀ ਸਿੱਖਾਂ ਦੀਆਂ ਨਜਰਾਂ ਵਿਚ ਆਹ ਦੁਮਛੱਲਾ ਧੁੰਮਾਂ ਅਸਲੀ ਪੰਥਕ ਨਜਰ ਆਇਆ, ਸੋ ਓਨ੍ਹਾਂ ਨੇ ਬਗਾਵਤ ਕਰ ਕੇ ਧੁੰਮੇ ਨੂੰ ਟਕਸਾਲ ਦਾ ਮੁਖੀ ਥਾਪ ਦਿੱਤਾ।

ਲਓ ਜੀ ਰੱਬ ਦਾ ਭਾਣਾ ਕੀ ਹੋਇਆ ਵੀ, ਹੁਣ ਬਾਦਲ ਸਾਹਬ ਨੇ ਤਾਂ ਆਪਣੀ ਆਦਤ ਅਨੁਸਾਰ ਭਾਈ ਰਾਮ ਸਿੰਘ ਨੂੰ ਆਪਣੇ ਤਲੇ ਚੱਟਣ ਲਈ ਸਦਾ ਦੇ ਦਿੱਤਾ, ਪਰ ਬਾਬਾ ਰਾਮ ਸਿੰਘ ਜੀ ਨੇ ਬਿਲਕੁਲ ਬਾਦਲ ਦੀ ਕੋਈ ਚਮਚਾਗਿਰੀ ਕਰਨ ਤੋਂ ਇਨਕਾਰ ਕਰ ਦਿੱਤਾ।

ਪਰ ਜੀ ਆਹ ਧੁੰਮੇ ਨੇ ਅੰਦਰਖਾਤੇ ਬਾਦਲਾਂ ਦੇ ਤਲੇ ਚਟਨੇ ਸ਼ੁਰੂ ਕਰ ਦਿੱਤੇ ਅਤੇ ਅਨਹੋਣੀ ਕੀ ਹੋਈ ਕਿ ਉਸੇ ਸ਼੍ਰਮਣੀ ਕਮੇਟੀ, ਕਾਲੀ ਦਲ ਅਤੇ ਜਥੇਦਾਰ ਸਾਹਿਬਾਨਾਂ ਨੇ ਜਿਨ੍ਹਾਂ ਨੇ ਬਾਬਾ ਰਾਮ ਸਿੰਘ ਜੀ ਨੂੰ ਪੂਰੇ ਮੀਡੀਏ ਅਤੇ ਪਤਰਕਾਰਾਂ ਦੇ ਸਾਹਮਣੇ, ਟਕਸਾਲ ਦਾ ਮੁਖੀ ਥਾਪਿਆ ਸੀ, ਬਿਨਾਂ ਕੋਈ ਸਪਸ਼ਟੀਕਰਨ ਜਾਂ ਅਕਾਲ ਤਖ਼ਤ ਤੋਂ ਆਦੇਸ਼ ਦੇਣ ਤੋਂ ਸਿਧਾ ਹੀ, ਇਸ ਧੁੰਮੇ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿਤੀ।

ਹੁਣ ਸਾਡੀ ਵਿਚਾਰੀ ਕੌਮ ਇਨੀ ਭੁਲਣਹਾਰ ਹੈ, ਕਿ ਕਿਸੇ ਦੇ ਯਾਦ ਹੀ ਨਹੀਂ ਰਿਹਾ ਵੀ ਭਾਈ ਇਹਨਾਂ ਸਾਰੇ ਧਾਰਮਿਕ ਸਿਆਸਤਦਾਨਾਂ ਨੇ ਤਾਂ ਬਾਬਾ ਰਾਮ ਸਿੰਘ ਨੂੰ ਟਕਸਾਲ ਦਾ ਮੁਖੀ ਥਾਪਿਆ ਹੋਇਆ ਹੈ। ਪਰ ਕੋਈ ਹੈ ਹੀ ਨਹੀਂ ਪੁਛਣ ਵਾਲਾ। ਜੇਕਰ ਕੋਈ ਪੁਛਦਾ ਤਾਂ ਕੋਈ ਜਵਾਬ ਨਹੀਂ, ਪਰ ਇਸ ਸਮੇਂ ਤੇ ਕਿਥੇ ਹੈ, ਸਾਡੇ ਤਖਤਾਂ ਦੇ ਜਥੇਦਾਰਾਂ ਦੇ ਸੱਚ ਦਾ ਸਿਧਾਂਤ, ਜੇਕਰ ਕੋਈ ਤਬਦੀਲੀ ਕਰਨੀ ਹੀ ਸੀ, ਤਾਂ ਕੀ ਜਥੇਦਾਰਾਂ ਅਤੇ ਸ਼੍ਰੋਮਣੀ ਦਾ ਕੋਈ ਫਰਜ ਨਹੀਂ ਸੀ ਬਣਦਾ, ਕਿ ਭਾਈ ਬਾਬਾ ਰਾਮ ਸਿੰਘ ਨੇ ਪੰਥ ਨਾਲ ਆਹ ਦਗਾ ਕੀਤਾ ਹੈ, ਇਸ ਕਰਕੇ ਅੱਜ ਤੋਂ ਟਕਸਾਲ ਦਾ ਮੁਖੀ ਧੁੰਮੇ ਨੂੰ ਬਣਾਇਆ ਜਾਂਦਾ ਹੈ।

ਬਾਬਾ ਰਾਮ ਸਿੰਘ ਵਿਚਾਰਾ ਖੂੰਜੇ ਲਗ ਕੇ ਚੁਪ ਕਰਕੇ ਬੈਠ ਗਿਆ, ਪਰ ਕੌਮ ਦੇ ਕੁੱਝ ਯਾਦ ਹੀ ਨਹੀਂ, ਵਈ ਇਹ ਤਾਂ ਓਹੀ ਧੁੰਮਾਂ ਹੈ ਜਿਸ ਨੂੰ ਬਾਦਲ, ਸ਼੍ਰੋਮਣੀ ਕਮੇਟੀ, ਅਤੇ ਜਥੇਦਾਰ ਹੋਰੀਂ ਖਤਰਨਾਕ ਦਸਦੇ ਸੀ, ਫਿਰ ਹੁਣ ਓਹੀ ਧੁੰਮਾਂ ਇਹਨਾਂ ਦੇ ਚਰਨਾਂ ਦਾ ਭੌਰਾ ਕਿਵੇਂ ਬਣ ਗਿਆ? ਸੋਚਣ ਦੀ ਲੋੜ ਹੈ। ਆਵੋ ਪਾਠਕੋ, ਕਿਰਪਾ ਕਰਕੇ ਇਸ ਦੇ ਬਾਰੇ ਆਪੋ ਆਪਣੇ ਵਿਚਾਰ ਜਰੂਰ ਦੇਵੋ, ਤਾਂ ਕੀ ਸਚ ਸਾਹਮਣੇ ਆ ਸਕੇ, ਕਿ ਇਹ ਧੁੰਮਾਂ ਕਿੰਨੇ ਦੇ ਵਿੱਚ ਵਿਕਿਆ।

- ਫੇਸਬੁੱਕ 'ਚੋਂ

ਜਨਵਰੀ ੦੩/ ੨੦੦੫ ਦੇ ਟ੍ਰਿਬੀਯੂਨ ਅਖਬਾਰ ਦੀ ਖਬਰ ਸਬੂਤ ਵਜੋਂ ਥੱਲੇ ਜ਼ਰੂਰ ਪੜ੍ਹੋ ਜੀ

SGPC pass ‘gurmata’ in favour of Ram Singh
Varinder Walia
Tribune News Service

Amritsar, January 1, 2005
The last ditch efforts of Damdami Taksal to ensure presence of SGPC, Sikh Clergy to attend the “Dashera” (antim ardas) of Baba Thakur Singh at Gurdwara Gurdarshan Parkash, Chowk Mehta, failed today when Bibi Jagir Kaur, President Shiromani Committee told Bhai Mohkam Singh, Chief Spokesman for the Taksal who visited Begowal to seek her support, that the decision to give recognition to breakaway group, headed by Baba Ram Singh could not be altered at this juncture.

Bibi Jagir Kaur told Bhai Mohkam Singh that the ‘Gurmata’ had been passed in the presence of Sikh clergy by seeking consent of various Sikh organisations. Talking to TNS, here today, Bibi Jagir Kaur said that she had told the Taksal spokesman that the SGPC would definitely bring rapprochement between both the groups after the ‘Antim Ardas’. The SGPC chief urged that Baba Ram Singh, head of the breakaway group and Baba Harnam Singh Dhumma, acting Jathedar of the Taksal, should sink their differences.

In a significant development, the SGPC has also got the support from Mr Parkash Singh Badal, president, Shiromani Akali Dal, to recognise Baba Ram Singh as the 15th Jathedar of Damdami Taksal. Bibi Jagir Kaur said that Mr Badal had stated that he would endorse any decision taken by the Sikh clergy and the SGPC.

Bibi Jagir Kaur said that the recognition to Baba Ram Singh was being given on the basis of the fax received by Akal Takht on June 17 last year bearing signature of Baba Thakur Singh. As per the fax, Baba Thakur Singh had been appointed Jathedar of the Taksal. She said any recognition given to acting Jathedar Baba Harnam Singh Dhunna would amount to violation of the decision of the SGPC and Akal Takht which had declared Sant Jarnail Singh Bhinderanwale as ‘martyr’ in presence of his (Sant Bhinderanwale’s family). Baba Dhumma must declare that Sant Bhinderanwale had passed on.

Meanwhile, representatives of various Sikh organisations met Giani Joginder Singh Vedanti, Jathedar Akal Takht, to bring rapprochement between the warring groups.

The parallel ‘dashera’ (Antim Ardas) of Baba Thakur Singh at Gurdwara Gurdarshan Parkash and Gurdwara Gurshabad Parkash, Sangrai (Batala), would be virtually a show of strength between both the factions of Taksal. While the SAD (Badal) would attend the ‘Antim Ardas’ at Sangrai (Batala), the rival Akali factions, including Panthic Morcha and SAD (Amritsar) are likely to give recognition to Baba Harnam Singh, Acting Jathedar of Damdami Taksal, Mehta Chowk.

The split in the Damdami Taksal has come up after a gap of 35 years. After the death of Baba Gurbachan Singh Bhinderanwale, the SGPC had given recognition to Sant Mohan Singh Bhinderan while Sant Kartar Singh became a mainstream Taksal head though he had shifted his headquarters to Chowk Mehta after the death of Sant Gurbachan Singh Khalsa.

Source: http://www.tribuneindia.com/2005/20050102/punjab1.htm#1


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top