|
Share on Facebook | ||||
ਸ਼ੌਕੀਨ ਸਿੰਘ ਚੁਪਕਿੱਤੀ ਦਾ ਅਖੌਤੀ ਸੰਤਾਂ ਦੇ ਕੌਤਕੀਆਂ ਨੂੰ ਸੱਦਾ "ਕਾਲਜ ਦੀ ਮੱਦਦ ਦੀ ਗਲ ਕਰਦੇ ਹੋ, ਤਾਂ ਆਓ ਮੇਰੇ ਨਾਲ ਮੈ ਆਪਣੀ ਇੰਡੀਆ ਦੀ ਸਾਰੀ ਜਮੀਨ ਜਾਇਦਾਦ ਕਾਲਜ ਦੇ ਨਾਮ ਕਰਦਾ ਹਾਂ, ਤੇ ਤੁਸੀ ਵੀ ਕਰੋ, ਤਾਂ ਕਿ ਕਾਲਜ ਨੂੰ ਕਿਸੇ ਹੋਰ ਧੂੰਦੇ ਦੀ ਬਲੀ ਦੇਣ ਦੀ ਲੋੜ ਨਾ ਪਵੇ‚ ਜੇ ਹਿੰਮਤ ਹੈ ਤਾਂ ਐਨੇ ਕੌਤਕੀਆਂ ਵਿਚੋਂ ਉਠੋ ਸੁਰਮਾ"
ਟਿੱਪਣੀ: ਇੱਕ ਗੱਲ ਸਾਫ ਕਰ ਦੇਣੀ ਚਾਹੁੰਦੇ ਹਾਂ, ਖ਼ਾਲਸਾ ਨਿਊਜ਼ ਦੀ ਸ਼ੌਕੀਨ ਸਿੰਘ ਚੁੱਪਕੀਤੀ ਨਾਲ ਕੋਈ ਨਿਜੀ ਜਾਣ ਪਹਿਚਾਣਾ ਨਹੀਂ, ਅਸੀਂ ਤਾਂ ਉਸ ਹਰ ਦਲੇਰ ਸਿੱਖ ਦੇ ਨਾਲ ਖੜੇ ਹਾਂ, ਜਿਸ ਨੇ ਦਲੇਰੀ ਨਾਲ ਸੱਚ ਦੀ ਗੱਲ ਕੀਤੀ ਹੈ। ਇਹ ਸ਼ੌਕੀਨ ਸਿੰਘ ਉਹੀ ਹੈ, ਜਿਸਨੇ ਪੰਜਾਬ 'ਚ ਪੰਜਾਬ ਪੁਲਿਸ ਦੇ ਰਿਟਾਇਰਡ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਦੇ ਸਾਹਮਣੇ ਇਕੱਲੇ ਹੀ ਉਸਦੀ ਚੋਣ ਰੈਲੀ 'ਚ ਬੇਖੌਫ ਸਵਾਲ ਪੁੱਛੇ। ਹੈ ਕੋਈ ਫੇਸਬੁੱਕ ਦਾ ਐਡਮਿਨ ਅਤੇ ਉਨ੍ਹਾਂ ਦੇ ਸ਼ੇਰ ਜਿਹੜੇ ਕੰਪਿਯੂਟਰ ਸਕਰੀਨ ਤੋਂ ਬਾਹਰ ਆਕੇ ਸੱਚ ਬੋਲਣ ਦੀ ਹਿੰਮਤ ਕਰੇ। ਥੱਲੇ ਦਿੱਤੇ ਲਿੰਕ 'ਤੇ ਉਹ ਖਬਰ ਵੀ ਪੜ੍ਹੀ ਜਾ ਸਕਦੀ ਹੈ। | ||||
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |