Share on Facebook

Main News Page

ਜਾਗਰੂਕਤਾ ਲਹਿਰ ਨੂੰ ਬਹੁਤ ਵੱਡਾ ਝਟਕਾ - ਸਿਧਾਂਤ ਹਾਰ ਗਿਆ

25 ਫਰਵਰੀ 2012 ਨੂੰ ਪ੍ਰੋ. ਧੂੰਦਾ, ਗਿਆਨੀ ਕੇਵਲ ਸਿੰਘ, ਇੰਦਰਜੀਤ ਸਿੰਘ ਰਾਣਾ ਅਤੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਨਾਲ ਅਖੌਤੀ ਜਥੇਦਾਰਾਂ ਦੇ ਸਾਹਮਣੇ ਗੋਡੇ ਟੇਕ ਆਏ। ਅੰਦਰ ਕਿਸੇ ਮੀਡੀਆ ਵਾਲੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਬਾਹਰ ਆਕੇ ਜੋ ਇਹ ਰਾਗੀ ਕਹਿ ਰਹੇ ਨੇ, ਅਤੇ ਠਹਾਕੇ ਕਾ ਕੇ ਹੱਸ ਰਹੇ ਨੇ, ਸਾਬਿਤ ਕਰਦਾ ਹੈ, ਕਿ ਜੋ ਕੁੱਝ ਅੰਦਰ ਹੋਇਆ ਜਾਗਰੂਕਤਾ ਲਹਿਰ ਲਈ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਾਗਰੂਕ ਸਿੱਖ ਪਹਿਲਾਂ ਤੋਂ ਹੀ ਕਹਿ ਰਹੇ ਸਨ ਧੂੰਦਾ ਜੀ ਅੰਦਰ ਨਾ ਜਾਇਓ, ਇਹ ਕੋਈ ਡਰਾਵਾ ਨਹੀਂ ਸੀ, ਸਾਵਧਾਨ ਕਰਨ ਲਈ ਸੀ, ਪਰ...

ਭਰੋਸੇਯੋਗ ਸੂਤਰਾਂ ਅਨੁਸਾਰ, ਪ੍ਰੋ. ਧੂੰਦਾ ਨੂੰ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦਸਮ ਗ੍ਰੰਥ 'ਤੇ ਕਥਾ ਕਰਨ ਲਈ ਕਿਹਾ ਗਿਆ ਹੈ ਅਤੇ ਹੁਣ ਤੋਂ ਬਾਅਦ ਦਸਮ ਗ੍ਰੰਥ ਦੇ ਖਿਲਾਫ ਕੁੱਝ ਨਾ ਬੋਲਣ ਲਈ ਹੁਕਮ ਦਿੱਤਾ ਗਿਆ ਹੈ।

ਕੁੱਝ ਲਿਖਣ ਨੂੰ ਜੀ ਨਹੀਂ ਕਰ ਰਿਹਾ ਅੱਜ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top