Share on Facebook

Main News Page

ਇਨ੍ਹਾਂ ਸਾਹਮਣੇ ਹੱਥ ਜੋੜਨੇ ਇਵੇਂ ਹੀ ਨੇ, ਜਿਵੇਂ ਅਧਰਮ ਦੇ ਸਾਹਮਣੇ ਧਰਮ ਖੜਾ ਹੋਵੇ, ਝੂਠ ਦੇ ਸਾਹਮਣੇ ਕੋਈ ਸੱਚ ਖੜਾ ਹੋਵੇ, ਜੇ ਨਿਧੜਕ 'ਤੇ ਗੁਰੂ ਦਾ ਰਾਹ ਚੁਨਣਾ ਹੈ, ਤਾਂ ਸਾਨੂੰ ਗੁਰੂ ਦੇ ਕੋਲ ਆਉਣਾ ਪਵੇਗਾ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਵਲੋਂ ਜਨਵਰੀ 04, 2012 ਨੂੰ ਦੇਹਰਾਦੂਨ ਵਿਚ ਕੀਤਾ ਗਿਆ ਕੀਰਤਨ, ਜਿਸ ਵਿਚ ਉਹ ਸਿੱਖ ਸੰਗਤਾਂ ਦੇ ਨਾਲ ਨਾਲ ਵੀਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਵੀ ਸੰਬੋਧਨ ਹੋਏ। ਸੁਣਨ ਲਈ ਡਾਉਨਲੋਡ ਕਰਨ ਲਈ ਦਿੱਤੀ ਲਿੰਕ ਤੇ ਕਲਿੱਕ ਕਰੋ ਜੀ। ਸਾਰਾ ਹੀ ਸ਼ਬਦ ਕੀਰਤਨ ਤੇ ਵਿਆਖਿਆ ਸੁਣਨ ਵਾਲੀ ਹੈ, ਪਰ ਧੂੰਦਾ ਜੀ ਬਾਰੇ ਗੱਲ ਸਮਝਣ ਲਈ ਘੱਟੋ ਘੱਟ 31:40 ਤੋਂ ਜਰੂਰ ਸੁਣਿਆ ਜਾਵੇ ਜੀ।

http://www.indygurdwara.com/media/Prof_Darshan_Singh_Jee_Khalsa/Collection/Nanak_Kahat_Mukat_Panth_Eho-Prof_Darshan_Singh_Jee_Khalsa-Jan04_2012-Dehradoon.mp3



Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top