Share on Facebook

Main News Page

ਰੋਜ਼ਾਨਾ ਸਪੋਕਸਮੈਨ ਨੂੰ ਪੰਥਕ ਸਮਝਣ ਵਾਲੇ ਸੱਜਣ ਜ਼ਰਾ ਕੁ ਵਿਚਾਰ ਕਰਨ: ਅਦਾਰਾ ਸਿੱਖ ਗਾਰਡੀਅਨ

ਇਹ ਇਸ਼ਤਿਹਾਰ 'ਰੋਜ਼ਾਨਾ ਸਪੋਕਸਮੈਨ' 3-2-2012 ਦੇ ਤਿੰਨ ਨੰਬਰ ਪੇਜ਼ ਤੇ ਛਪਿਆ ਹੈ, ਜਿਸ ਵਿਚ ਸ਼ਿਵਜੀ ਦੇ ਨਾਲ-ਨਾਲ ਉਸਦੇ ਰੁਦਰਾਕਸ਼ ਦਾ ਵੀ ਪ੍ਰਚਾਰ ਕੀਤਾ ਗਿਆ ਹੈ।

ਕੀ ਸਿੱਖੀ ਸੋਚ ਦਾ ਦਾਅਵਾ ਕਰਨ ਵਾਲਾ 'ਰੋਜ਼ਾਨਾ ਸਪੋਕਸਮੈਨ' ਕੁਝ ਪੈਸਿਆਂ ਦੀ ਖਾਤਰ ਹੁਣ ਸ਼ਿਵਜੀ ਤੇ ਉਸਦੇ ਰੁਦਰਾਕਸ਼ (ਮਾਲਾ) ਦਾ ਪ੍ਰਚਾਰ ਕਰਿਆ ਕਰੇਗਾ। ਰੋਜ਼ਾਨਾ ਸਪੋਕਸਮੈਨ ਨੂੰ ਪੰਥਕ ਸਮਝਣ ਵਾਲੇ ਸੱਜਣ ਜ਼ਰਾ ਕੁ ਵਿਚਾਰ ਕਰਨ।

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top