Share on Facebook

Main News Page

ਲੋੜਵੰਦ ਵਲੋਂ ਸਹਾਇਤਾ ਦੀ ਅਪੀਲ ਸੰਬੰਧੀ ਕੁੱਝ ਜ਼ਰੂਰੀ ਵਿਚਾਰਾਂ

18 ਜਨਵਰੀ 2013 ਨੂੰ ਖਾਲਸਾ ਨਿਉਜ਼ ਤੇ ਦਾਸ ਵਲੋਂ ਵੀਰ ਅਮਰੀਕ ਸਿੰਘ ਸਡੌਰਾ ਦੀ ਆਰਥਿਕ ਸਹਾਇਤਾ ਕਰਕੇ ਉਸ ਅਪਣੇ ਪੈਰਾਂ ਤੇ ਖੜੇ ਕਰਨ ਸੰਬੰਧੀ ਅਪੀਲ ਕੀਤੀ ਗਈ ਸੀ। ਇਹ ਅਪੀਲ ਇਸ ਲਿੰਕ ਤੇ ਵੇਖੀ ਜਾ ਸਕਦੀ ਹੈ।

http://www.khalsanews.org/newspics/2012/01Jan2012/18Jan%2012/18%20Jan%2012%20Appeal%20from%20a%20Sikh.htm

ਇਸ ਅਪੀਲ ਪ੍ਰਤੀ ਪਾਠਕਾਂ ਦਾ ਹੁੰਗਾਰਾ ਕਾਫੀ ਉਤਸ਼ਾਹ ਜਨਕ ਸੀ। ਖਾਲਸਾ ਨਿਉਜ਼ ਵਿਚ ਛਪੀ ਅਪੀਲ ਹੇਠ ਆਏ ਕਮੈਂਟਸ ਵੀ ਇਸ ਦੀ ਗਵਾਹੀ ਭਰਦੇ ਹੈ। ਅਨੇਕਾਂ ਪਾਠਕਾਂ ਨੇ ਫੋਨ ਕਰਕੇ ਸਹਾਇਤਾ ਕਰਨ ਦਾ ਭਰੋਸਾ ਦਿਤਾ। ਪਰ ਸਹਾਇਤਾ ਦੇਣ ਦੇ ਇਛੁੱਕ ਬਹੁਤੇ ਪਾਠਕਾਂ ਵਿਚ ਇਹ Confusion ਹੈ ਕਿ ਸਹਾਇਤਾ ਕਿਸ ਤਰਾਂ ਪਹੁੰਚਾਈ ਜਾਵੇ। ਇਸ ਸੰਬੰਧੀ ਕੁਝ ਬੇਨਤੀਆਂ ਕਰ ਰਿਹਾ ਹਾਂ।

ਅਮਰੀਕ ਸਿੰਘ ਦੀ ਯੋਜਨਾ ਸਮਾਨ ਢੋਣ ਵਾਲਾ ਟੈਂਪੂ ਪਾਉਣ ਦੀ ਹੈ, ਜਿਸ ਦੀ ਕੀਮਤ ਸਾਡੇ ਤਿੰਨ ਤੋਂ ਚਾਰ ਲੱਖ ਭਾਰਤੀ ਰੂਪੈ ਬਣਦੀ ਹੈ। ਲੋੜੀਂਦੀ ਸਹਾਇਤਾ ਆ ਜਾਣ ਤੇ ਪਾਠਕਾਂ ਨੂੰ ਸੂਚਿਤ ਕੀਤਾ ਜਾਵੇਗਾ।

ਪਾਠਕ ਆਰਥਿਕ ਸਹਾਇਤਾ ਅਮਰੀਕ ਸਿੰਘ ਦੇ ਬੈਂਕ ਅਕਾਉਂਟ ਵਿਚ ਜਮਾ ਕਰਵਾ ਸਕਦੇ ਹਨ। ਉਹਨਾਂ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਸਡੌਰਾ ਬ੍ਰਾਂਚ ਵਿਚ ਹੈ।

ਬ੍ਰਾਂਚ ਦਾ RTGS/IFSC code PUNB0172200 ਹੈ। ਅਕਾਉਂਟ ਨੰਬਰ 1722000100213124 ਹੈ।

ਅਮਰੀਕ ਸਿੰਘ ਦਾ ਪਤਾ ਹੈ

AMRIK SINGH
S/o. S. Bhagwan Singh
Village - Pilkhanwala
Tehsil - Bilaspur
Distt. - Yamuna Nagar (Haryana)

ਕਿਸੇ ਹੋਰ ਜਾਣਕਾਰੀ ਲਈ ਅਮਰੀਕ ਸਿੰਘ ਨੂੰ ਉਸਦੇ ਫੋਨ ਨੰ. 9671711892 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਲਈ ਦਾਸ ਨੂੰ ਵੀ ਫੋਨ ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਹਾਇਤਾ ਭੇਜਣ ਵਾਲੇ ਹਰ ਸੱਜਣ ਨੂੰ ਬੇਨਤੀ ਹੈ ਕਿ ਉਹ ਫੋਨ ਕਰਕੇ ਇਹ ਜ਼ਰੂਰ ਕੀਤਾ ਜਾਵੇ ਕਿ ਕਿਤਨੀ ਸਹਾਇਤਾ, ਕਿਸ ਤਰੀਕੇ ਭੇਜੀ ਹੈ ਤਾਂ ਕਿ ਆਈ ਸਹਾਇਤਾ ਦਾ ਸਹੀ ਹਿਸਾਬ ਰੱਖਿਆ ਜਾ ਸਕੇ।

ਗੁਰ ਫਤਹਿ

ਦਾਸ
ਹਰਜੀਤ ਸਿੰਘ ਸਢੌਰਾ
ਜਿਲਾ ਯਮੁਨਾਨਗਰ ਹਰਿਆਣਾ
ਫੋਨ ਨੰ. 9671818313


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top