Share on Facebook

Main News Page

ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮੰਟਨ, ਅਲਬਰਟਾ, ਕੈਨੇਡਾ ਵਿਖੇ 25 ਜਨਵਰੀ 2012 ਤੋਂ 29 ਜਨਵਰੀ 2012 ਤੱਕ ਪਹੁੰਚ ਰਹੇ ਹਨ

ਪ੍ਰੈਸ ਨੋਟ

ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ, ਐਡਮੰਟਨ, ਅਲਬਰਟਾ, ਕੈਨੇਡਾ ਦੀ ਪ੍ਰਬੰਧਕ ਕਮੇਟੀ ਸਮੂਹ ਸਾਧ ਸੰਗਤ ਨੂੰ ਇਸ ਪ੍ਰੈਸ ਨੋਟ ਰਾਹੀਂ ਸੂਚਿਤ ਕਰਦੇ ਹਾਂ, ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਖ਼ਾਲਸਾ ਪੰਥ ਦੇ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਸਾਡੇ ਸ਼ਹਿਰ ਵਿੱਚ ਗੁਰਬਾਣੀ ਵੀਚਾਰ ਸਾਂਝੀ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 25 ਜਨਵਰੀ 2012 ਤੋਂ 29 ਜਨਵਰੀ 2012 ਤੱਕ ਪਹੁੰਚ ਰਹੇ ਹਨ। ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਕਿ ਆਪ ਸਾਰੇ ਪਰਵਾਰ ਸਮੇਤ ਹੁੰਮ ਹੁੰਮਾ ਕੇ ਇਸ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣਾਂ ਜੀ।

ਸਮੂਹ ਸੰਗਤ ਇਨ੍ਹਾਂ ਸਮਾਗਮਾਂ ਵਾਲੇ ਦਿਨਾਂ ਵਿੱਚ ਲੰਗਰ ਅਤੇ ਹੋਰ ਕਿਸੇ ਵੀ ਤਰਾਂ ਦੀ ਸੇਵਾ ਨਿਭਾਉਣ ਲਈ ਜਾਂ ਫਿਰ ਹੋਰ ਕਿਸੇ ਵੀ ਲੋੜੀਂਦੀ ਜਾਣਕਾਰੀ ਲਈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੂੰ ਹੇਠ ਲਿਖੇ ਫੋਨ ਨੰਬਰ ਤੇ ਸੰਪਰਕ ਕਰ ਸਕਦੀ ਹੈ।

ਜਾਰੀ ਕਰਤਾ
ਪਰਮਿੰਦਰ ਸਿੰਘ ਖੁੱਬੜ
ਮੁੱਖ ਸੇਵਾਦਾਰ
ਫੋਨ ਨੰਬਰ: (780) 462-7454

(ਮਿਤੀ ਜਨਵਰੀ 6, 2012)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top