Share on Facebook

Main News Page

ਅਖੌਤੀ ਜਥੇਦਾਰ ਗੁਰਬਚਨੇ ਵਲੋਂ ‘ਬਲਾਤਕਾਰ’

ਅੱਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਂਣਾ ਅਤੇ ਖ਼ਾਲਸਾ ਪੰਥ ਦਾ ਅਸਲੀ ਦਰਦ ਸੀਨੇ ਵਿੱਚ ਲੈ ਕੇ ਤੁਰੀਆਂ ਹੋਰ ਗੁਰਮਤਿ ਨੂੰ ਸਮਰਪਤ ਸਿੱਖ ਸੰਸਥਾਂਵਾਂ ਵਲੋਂ ਚਲਾਈ ਗੁਰਬਾਣੀ ਵੀਚਾਰ ਦੀ ਲਹਿਰ ਤੋਂ ਬੁਖਲਾ ਉੱਠੇ ਬਾਦਲ ਦੇ ਜੁੱਤੀ ਚੱਟ ਟੁੱਕੜਬੋਚ ਅਖੌਤੀ ਜਥੇਦਾਰ ਗੁਰਬਚਨੇ ਨੇਂ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਆਪਣੇ ‘ਮਾਲਕਾਂ’ ਦਾ ਇੱਕਪਾਸੜ ਹੁੱਕਮ ਸੁਣਾਂ ਕੇ ਕੌਮ ਨਾਲ ‘ਬਲਾਤਕਾਰ’ ਕੀਤਾ। ਇਹ ਕੌਮ ਦੀ ਜਾਗਦੀ ਜ਼ਮੀਰ ਨੂੰ ਹੱਥ ਪਾਉਣਾਂ ਨਹੀਂ ਤਾਂ ਹੋਰ ਕੀ ਹੈ?

ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੂੰ ਇਹਨਾਂ ਨੇਂ ਇਸ ਕਰਕੇ ‘ਦੋਸ਼ੀ’ ਐਲਾਨਿਆਂ ਹੈ ਕੇ ਉਸ ਵੀਰ ਨੇ ਜ਼ੁਅਰਤ ਕੀਤੀ ਹੈ ਅੱਜ ਦੇ ਅਜੋਕੇ ਸਮੇਂ ਦੀ ਸਚਾਈ ਬਿਆਨ ਕਰਨ ਦੀ।

ਕੀ ਇਤਿਹਾਸਕ ਤੱਤ ਝੂਠ ਬੋਲਦੇ ਨੇਂ ਕਿ ਮੱਸੇ ਰੰਗੜ ਨੇਂ ਦਰਬਾਰ ਸਾਹਿਬ ਦੀ ਹੱਦ ਅੰਦਰ ਸ਼ਰਾਬ ਪੀਤੀ ਅਤੇ ਡ੍ਹੋਲੀ?

ਕੀ ਇਤਿਹਾਸਕ ਤੱਤ ਝੂਠ ਬੋਲਦੇ ਨੇਂ ਕਿ ਮੱਸੇ ਰੰਗੜ ਨੇਂ ਦਰਬਾਰ ਸਾਹਿਬ ਦੀ ਹੱਦ ਅੰਦਰ ਕੰਜਰੀਆਂ ਅਤੇ ਵੇਸਵਾਵਾਂ ਦਾ ਨਾਚ ਕਰਇਆ?

ਕੀ ਇਸ ਗਲ ਵਿੱਚ ਕੋਈ ਸ਼ੱਕ ਹੈ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਖੌਤੀ ਜਥੇਦਾਰਾਂ ਦੇ ਸ਼ਿਕਾਗੋ ਵਾਲੇ ਉਹ ਜਾਰ (ਮੈਂ ਸ਼ਬਦ ਯਾਰ ਨਹੀਂ ਵਰਤਿਆ, ਤੁਸੀਂ ਦੋਹਾਂ ਦਾ ਅੰਤਰ ਗੁਰਬਾਣੀ ਚੋਂ ਲੱਭ ਲੈਣਾਂ) ਜਿਨ੍ਹਾਂ ਕੋਲ ਇਹ ਲੋਕ ਅਮਰੀਕਾ ਦੀਆਂ ਫੇਰੀਆਂ ਸਮੇਂ ਰਾਤਾਂ ਕਟਦੇ ਨੇ, ਮੋਟਲ ਵਿੱਚੋਂ ਗੈਰ ਔਰਤ ਨਾਲ ਫੜੇ ਜਾਣ ਤੇ ਪੁਲਿਸ ਨੇਂ ਆਕੇ ਲੋਕਾਂ ਦੇ ਛਿੱਤਰਾਂ ਤੋਂ ਬਚਾਉਣ ਲਈ ਘਰਾਂ ਤੱਕ ਛੱਡੇ?

ਅਖੌਤੀ ਜਥੇਦਾਰ ਗੁਰਬਚਨਿਆਂ, ਵੀਰ ਸਰਬਜੀਤ ਨੇ ਕੋਈ ਗਲਤ ਨਹੀਂ ਕਿਹਾ ਕਿ ਅੱਜ ਵੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਕੰਜਰੀਆਂ ਦਾ ਨਾਚ ਹੁੰਦਾ ਹੈ, ਜ਼ਰਾ ਥੋੜੀ ਜਿਹੀ ਗੁਰਮਤਿ ਵਾਲੀ ਗਹਿਰੀ ਅੱਖ ਨਾਲ ਦੇਖਣ ਦੀ ਲੋੜ ਹੈ।

ਅਖੌਤੀ ਜਥੇਦਾਰਾ, ਜਵਾਬ ਦੇਈਂ ਕਿ ਜਦੋਂ ਬਾਦਲਾਂ ਦੀ ਜੁੰਡਲੀ ਮੱਸੇ ਰੰਗੜ ਦੇ ਰੂਪ ਵਿੱਚ ਤੈਨੂੰ ਆਪਣੇ ਇਸ਼ਾਰੇ ਅਤੇ ਹਿਦਾਇਤਾਂ ਰਾਂਹੀਂ ਪੰਥ ਵਿਰੋਧੀ ਫੈਸਲੇ ਕਰਨ ਲਈ ਕਹਿੰਦੇ ਨੇਂ ਤਾਂ ਤੂੰ ਵੀ ਉਸ ਦਰਬਾਰ ਸਾਹਿਬ ਦੀ ਪ੍ਰਕਰਮਾਂ ਤਾਂ ਕੀ ਬਲਕਿ ਅਕਾਲ ਤਖਤ ਦੇ ਥੜੇ ਤੋਂ ਉਹਨਾਂ ਦੇ ਉਂਗਲੀਆਂ ਦੇ ਇਸ਼ਾਰਿਆਂ ਤੇ ਇੱਕ ਕੰਜਰੀ ਵਾਂਗਰਾਂ ਹੀ ਨੱਚਦਾ ਨਜ਼ਰ ਆਂਉਂਦਾ ਹੈਂ!

ਜਦੋਂ ਹਜ਼ੂਰ ਸਾਹਿਬ ਵਾਲੇ ਮਹੰਤ ਤੈਨੂੰ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਤੇਰੀ ਤੰਗ ਪਜਾਮੀਂ ਲੁਹਾਂਉਂਦੇ ਨੇਂ ਤਾਂ ਇੰਜ ਲਗਦਾ ਹੈ, ਜਿਵੇਂ ਪੰਜਾਬ ਦੇ ਕਿਸੇ ਦੱਲੇ ਦੀ ਹਜ਼ੂਰ ਸਹਿਬ ਵਿੱਚ ਬੈਠੇ ਮਹੰਤਾਂ ਲਈ ਭੇਜੀ ਹੋਈ ਕੋਈ ਵੇਸਵਾ ਨੂੰ ਨੰਗਾ ਕੀਤਾ ਜਾ ਰਿਹਾ ਹੁੰਦਾ ਹੈ!

ਸੋ ਗੁਰਬਚਨਿਆਂ, ਜੇ ਕਦੇ ਤੇਰੀ ਮਰੀ ਹੋਈ ਜਾਂ ਫਿਰ ਰੁਤਬੇ ਦੇ ਨਸ਼ੇ ਵਿੱਚ ਧੁੱਤ ਹੋਈ ਜ਼ਮੀਰ ਜਾਗੇ ਤਾਂ ਆਪਣੀ ਤਰਸਯੋਗ ਹਾਲਤ ਤੇ ਨਿਗ੍ਹਾ ਹੀ ਮਾਰ ਲਵੇਂ, ਤਾਂ ਤੈਨੂੰ ਪਤਾ ਲੱਗ ਜਾਵੇ ਕਿ ਵੀਰ ਧੂੰਦੇ ਨੇ ਇੱਕ ਅਟੱਲ ਸਚਾਈ ਹੀ ਜੱਗ ਜਾਹਰ ਕੀਤੀ ਹੈ ਅਤੇ ਉਸ ਸਚਾਈ ਲਈ ਉਹ ‘ਫ਼ਖ਼ਰ-ਏ-ਕੌਮ ਪੰਥ ਰਤਨ’ ਹੈ ਨਾਂ ਕੇ ਤੇਰਾ ਗਰਦਾਨਿਆਂ ਹੋਇਆ ਕੋਈ ‘ਤਨਖਾਈਆ’।

ਸਾਰੇ ਪੜ੍ਹ ਰਹੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਕੇ ਇਸ ਦੋ ਟਕੇ ਤੇ ਵਿਕੀ ਹੋਈ ਜ਼ਮੀਰ ਦੀ ਮਾਮੂਲੀ ਜਿਹੀ ਢਿਡਲ ਦੇਹ ਨੂੰ ਆਪਣਾਂ ਜਥੇਦਾਰ ਨਾਂ ਸਮਝੋ, ਬਲਕਿ ਇਸ ਨੂੰ ਹੇਠ ਲਿਖੇ ਫੋਨਾਂ ਤੇ ਆਪਣੇ ਆਪਣੇ ‘ਵੀਚਾਰ’ ਜ਼ਰੂਰ ਦਸਣੇ।

ਅਖੌਤੀ ਜਥੇਦਾਰ ਗਰੁਬਚਨਾਂ; ਮੋਬਾਇਲ: 011-91-981-467-9291 ਜਾਂ 011-91-978-118-1113, ਜਾਂ ਘਰ ਦੇ ਨੰਬਰ 'ਤੇ 011-91-183-508-0377

ਅਵਤਾਰ ‘ਲਾਲ’ ਮੱਕੜ; ਮੋਬਾਇਲ: 011-91-981-534-4390

ਦੋ ਗਿਠਾਂ ਦਾ ਬੌਣਾ ਟਕਸਾਲੀ ਲੀਡਰ ਹਰਨਾਮ ‘ਦਾਸ; ਧੁੰਮਾਂ: ਮੋਬਾਇਲ: 011-91-991-580-0904

ਯਾਦ ਰਖਿੱਉ, ਕਿ ਅਜੋਕੇ ਸਮੇਂ ਦਾ; ਮੱਸਾ ਰੰਗੜ = ਬਾਦਲ, ਕੰਜਰੀਆਂ = ਅਖੌਤੀ ਜਥੇਦਾਰ (ਨੰਦਗੜ ਤੋਂ ਛੁੱਟ), ਸ਼ਰਾਬ = ਇਹਨਾਂ ਨੂੰ ਰੁਤਬੇ ਦਾ ਨਸ਼ਾ, ਦੱਲਾ = ਮੱਕੜ, ਮੁਜਰੇ ਵਾਲੀ ਸੰਗੀਤ ਟੋਲੀ = ਅਖੌਤੀ ਸੰਤ ਸਮਾਜ

ਜੇ ਅੱਜ ਕੋਈ ਇਸ ਫ਼ੋਟੋ ਵਿੱਚੋਂ ਗਾਇਬ (Missing) ਹੈ ਤਾਂ ਆਪਣੇ ਗੁਰੂ ਦੀ ਪੱਤ ਨੂੰ ਹੱਥ ਪਾਉਣ ਵਾਲਿਆਂ ਨੂੰ ਸੋਧਣ ਵਾਲੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ! ਮਾਰਿਉ ਨਿਗ੍ਹਾ ਆਪਣੇ ਅੰਦਰ ਕਿ ਅੱਜ ਤੁਹਾਨੂੰ ਅਮ੍ਰਿੰਤਸਰ ਤੋਂ ਸੁਨੇਹਾ ਆਇਆ ਹੈ……

ਮਿਸ਼ਨ ਖ਼ਾਲਸਾ ਕੈਨੇਡਾ ਦੇ ਸੇਵਾਦਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top