Share on Facebook

Main News Page

ਪੰਜਾਬੀ ਔਰਤ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦੀ ਹੈ: ਪ੍ਰੋ. ਪੰਡਤਰਾਓ ਧਰੇਨੰਵਰ

ਪ੍ਰੋ. ਪੰਡਿਤ ਰਾਓ ਧਰੇਨੰਵਰ ਦੀ ਸਮਾਜਿਕ ਖੋਜ ਦਾ ਨਤੀਜਾ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਲਿਆ ਸਕਦੀ ਹੈ, ਕਿਓਂ ਕੀ ਉਨ੍ਹਾਂ ਦੀ ਸਮਾਜਿਕ ਖੋਜ ਦੇ ਨਤੀਜੇ ਦੇ ਅਨੁਸਾਰ ਪੰਜਾਬੀ ਔਰਤ ਪੰਜਾਬ ਨੂ ਨਸ਼ਾ ਮੁਕਤ ਬਣਾ ਸਕਦੀ ਹੈ। ਇਹ ਸਾਮਜਿਕ ਖੋਜ ਉਨ੍ਹਾਂ ਵੱਲੋ ਪੰਜਾਬ ਤੇ ਚੰਡੀਗਡ਼੍ਹ ਦੇ ੫੦੦ ਲੋਕਾਂ ਨੂੰ ਕੀਤੇ ਗਏ ਲਿਖਤੀ ਸਵਾਲ ਜਵਾਬ ਉੱਤੇ ਅਧਾਰਿਤ ਹੈ। ਉਨ੍ਹਾਂ ਦੀ ਇਸ ਖੋਜ ਦੇ ਅਨੁਸਾਰ

* ੧੦੦ ਪ੍ਰਤਿਸ਼ਤ ਲੋਕ ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਦੀ ਇਛਾ ਰਖਦੇ ਹਨ।

* ੮੦ ਪ੍ਰਤਿਸ਼ਤ ਲੋਕ ਸਮਝਦੇ ਹਨ ਕਿ ਇਹ ਕ੍ਰਾਂਤੀਕਾਰੀ ਤਬਦੀਲੀ ਔਰਤ ਹੀ ਲਿਯਾ ਸਕਦੀ ਹੈ।

* ੯੦ ਪ੍ਰਤਿਸ਼ਤ ਲੋਕ ਮੇਹ੍ਸੁਸ ਕਰਦੇ ਹਨ ਕਿ ਧਾਰਮਿਕ ਪਵਿਤ੍ਰਤਾ ਦੀ ਚੇਤਨਾ ਇਸ ਤਬਦੀਲੀ ਵਿਚ ਸਹਾਈ ਸਿਧ ਹੋ ਸਕਦੀ ਹੈ।

* ੮੦ ਪ੍ਰਤਿਸ਼ਤ ਲੋਕਾਂ ਮੁਤਾਬਿੱਕ ਸਰਕਾਰੀ ਨੀਤੀਆਂ ਤੇ ਪੰਜਾਬੀ ਲੋਕਾਂ ਦਾ ਅਮੀਰ ਹੋਣਾ ਨਸ਼ਿਆਂ ਵਿਚ ਗ੍ਰਸਤ ਹੋਣ ਦਾ ਕਾਰਣ ਹੈ।

* ਇਕ ਮਜ਼ੇਦਾਰ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ੭੦ ਪ੍ਰਤਿਸ਼ਤ ਲੋਕਾਂ ਦਾ ਕਹਨਾ ਹੈ ਕਿ ਸ਼ਰਾਬੀ ਬਾਰੇ ਲਿਖੇ ਅਤੇ ਗਾਏ ਗਏ ਗੀਤ ਵੀ ਪੰਜਾਬ ਨੂ ਨਸ਼ਿਆਂ ਵਿਚ ਡੁਬੌਣ ਦਾ ਕਾਰਣ ਹਨ।

* ੬੦ ਪ੍ਰਤਿਸ਼ਤ ਲੋਕ ਸਮਝਦੇ ਦੇ ਹਨ ਕਿ ਲੋਕਾਂ ਵਿਚ ਧਾਰਮਿਕ ਭਾਵਨਾ ਘਟ ਰਹੀ ਹੈ।

* ੯੯ ਪ੍ਰਤਿਸ਼ਤ ਲੋਕਾਂ ਦੀ ਸੋਚਣੀ ਹੈ ਕਿ ਇਤਿਹਾਸ ਦੇ ਪੰਨੇ ਵਿਚ ਹਮੇਸ਼ਾਂ ਸ਼ਾਂਤ ਰਹਨ ਵਾਲੀ ਪੰਜਾਬੀ ਔਰਤ ਹੁਣ ਸ਼ਾਂਤ ਨਹੀ ਰਹੇਗੀ।

* ੧੦੦ ਪ੍ਰਤਿਸ਼ਤ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਪਵਿਤਰ ਸੀ ਤੇ ਹਮੇਸ਼ਾ ਪਵਿੱਤਰ ਰਹੇਗਾ, ਇਹ ਸਮਾਜਿਕ ਖੋਜ ਨਸ਼ਾ ਮੁਕਤ ਸਮਾਜ ਸਿਰਜਨ ਲਯੀ ਜਨਤਾ ਵਿਚ ਜਾਗ੍ਰਤਿ ਲਿਆ ਸਕਦੀ ਹੈ।

ਕਰਨਾਟਕਾ ਦੇ ਜ਼ਮ੍ਪਾਲ ਪੰਡਿਤ ਰਾਓ ਧਰੇਨੰਵਰ ਸਰਕਾਰੀ ਕਾਲਜ ਵਿਚ ਚੰਡੀਗਡ਼੍ਹ ਵਿਚ ਸਮਾਜ ਸਾਸਤ੍ਰ ਪੜ੍ਹਾ ਰਹੇ ਹਨ। ਪੰਜਾਬੀ ਭਾਸ਼ਾ ਨੂੰ ਸਿਖ ਕੇ ੮ ਪੁਸਤਕਾਂ ਪੰਜਾਬੀ ਵਿਚ ਲਿਖਣ ਵਾਲੇ ਪੰਡਿਤ ਰਾਓ ਨੇ ਸ੍ਰੀ ਜਾਪ ਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਕੰਨੜ ਭਾਸ਼ਾ ਵਿਚ ਅਨੁਵਾਦ ਕਰ ਚੁਕੇ ਹਨ। ਇਸ ਸਮਾਜਿਕ ਖੋਜ ਤੋਂ ਬਾਅਦ ਉਨ੍ਹਾਂ ਦਾ ਮੰਨਣਾ ਹੈ, ਕਿ ਪੰਜਾਬ ਵਿਚ ਇਹ ਤਬਦੀਲੀ ਇਕ ਨਾ ਇਕ ਦਿਨ ਜ਼ਰੂਰ ਆਏਗੀ, ਕਿਓਂ ਕਿ ਪੰਜਾਬੀ ਲੋਕਾਂ ਦੇ ਦਿਲ ਬਹੁਤ ਨਰਮ ਹਨ। ਓਹ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੇ ਬਲਿਦਾਨ ਨੂੰ ਮਹਸੂਸ ਕਰਨਗੇ।

ਪ੍ਰੋ. ਪੰਡਤਰਾਓ ਧਰੇਨੰਵਰ
ਸਰਕਾਰੀ ਕਾਲਜ, ਸੈਕਟਰ-46, ਚੰਡੀਗੜ
ਮੋਬਾਇਲ: 9988351695
ਈਮੇਲ: raju_herro@yahoo.com

Punjabi women can make Punjab alcohol less state: Pandit Rao Dharennavar's study reveal

The Independent Social research conducted by Pandit Rao Dharennavar, assistant Professor in PG Govt College sector 46, Chandigarh, has come up with interesting findings and happy news for all true Punjabis. The study reveals that Punjab can be made Alcohol less state by women of Punjab. This sociological research was conducted through interviews with open ended questions .. He conducted as many as 500 interviews from different section of society in Punjab and Chandigarh.

* 100 percent of interviewed people feel that Punjab can be made Alcohol less society.

* 80 percent of people feel that this drastic change can be brought by women of Punjab.

* 90 percent of people feel that Punjab can be made alcohol less state by generating awareness of religious purity of Punjab.

* 80 percent of people feel that Money and government are responcabe for making Punjab alcoholic state.

* The interesting finding to note is that 70 percent of interviewed people strongly feel that bad Punjabi songs are responsible people to drink.

* 60 percent of people feel that religious feeling is decreasing in punjab.

* 99 percent of people say big no to very interesting fact of Punjabi women to be silent against raising alcoholism in Punjab. It is important note that Punjabi women has been silent throughout history but this study has brought up with findings that Punjabi women will rise her voice against alcoholism.

* 100 percent of people feel that Punjab was holy and it will remain holy forever. Feeling and social reality are just opposite so it will be interesting to see how the feeling of people will give way for Punjabi women to make Punjabi alcohol less state .

It is interesting to know that the recent strong voice against Punjabi singer Daljit Dosanjh by Punjabi women in Ludhiana is supporting this study. The study may have given hope for Punjabi women but alcoholism is like mountain in Punjab. The proper planning and social awareness may bring change. The study was carried by Pandit Rao Dharennavar, who is teaching Sociology in Govt college, Chandigarh,is originally from Karanataka but he has learned Punjabi so well, that he has written 8 books in Punjabi. According to him Punjab is holy state with religious mind but now Punjab is alcoholic state therefore I took up this study to know whether Punjab can be made alcohol less state or not. He hopes to have this drastic change because Pandit Rao feels the heart of Punjabi people is very soft, day will come which will make them to realize the sacrifice of Gurus.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top