Share on Facebook

Main News Page

ਮੀਸਨੇ ਪ੍ਕਾਸ਼ ਬਾਦਲ ਦਾ ਤਕਿਆ ਕਲਾਮ!

ਅਡਵਾਨੀ ਨੇ ਕਿਤਾਬ ਲਿੱਖੀ ਆ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਜ਼ਹਾਰ ਆਲਮ ਪੁਲੀਸ ਵਾਲਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ
!
SGPC ਵੋਟਾਂ 'ਚ ਤੁਹਾਡੀ ਪਾਰਟੀ ਨੇ ਜਾਅਲੀ ਵੋਟਰ ਬਣਾਏ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ
!
ਜਗੀਰ ਕੋਰ ਨੇ ਜਮੀਨ 'ਤੇ ਕਬਜ਼ਾ ਕੀਤਾ?... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ
!
...
... ਦੋਲੇ ਪਿੰਡ ਦੇ ਸਰਪੰਚ ਨੇ ਕੁੜੀ ਕੁਟੀ!... ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਮਲੂਕੇ ਨੇ ਲਾਇਮੈਨ, ਟੀਚਰ ਕੁੱਟੇ?...
ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਤੁਹਾਡੇ ਪ੍ਧਾਨ ਨੇ ਤਸੀਲਦਾਰ ਕੁਟਿਆ?...
ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਔਰਬਿਟ ਬਸਾਂ ਵਾਲੇ ਧੱਕਾ ਕਰਦੇ ਹਨ ਤੇ ਕਿਨੀਆਂ ਬੱਸਾਂ ਨੇ ਤੁਹਾਡੀਆਂ?...
ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਪੀ.ਟੀ.ਸੀ ਚੈਨਲ ਨੇ ਅੰਮ੍ਰਿਤਸਰ ਸਾਹਿਬ 'ਤੇ ਕਬਜਾ ਕੀਤਾ?... ਵੇਖੋ ਜੀ
ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਜੇ ਕੋਈ ਇਹ ਸਵਾਲ ਪੁੱਛ ਲਵੇ ਕਿ ਬਾਦਲ ਸਾਬ ਤੁਸੀਂ ਪੱਗ ਬੰਨ ਕੇ ਕੰਧ ਵਿਚ ਮਾਰ ਕੇ ਵਿੰਗੀ ਕਰ ਲੈਨੇ ਓ, ਤੁਸੀਂ ਪਜਾਮੇਂ ਦਾ ਨਾਲਾ ਜਾਣਬੁਝ ਕੇ ਲਮਕਾਕੇ ਫਿਰਦੇ ਰਹਿੰਦੇ ਓ... ਵੇਖੋ ਜੀ
ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ!
ਇਹ ਹਨ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਬ, ਫੈਸਲਾ ਤੁਹਾਡੇ ਹੱਥ।

ਜੇ ਤੁਸੀਂ ਚਾਹੁੰਦੇ ਹੋ ਕਿ ਕ੍ਰਾਂਤੀ ਆਵੇ ਤਾਂ ਅੱਜ ਹੀ ਸ਼ੁਰੂ ਹੋ ਜਾਵੋ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top