Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਵਰਗਾ ਜੋ ਪ੍ਰਚਾਰਕ, ਤੱਤ ਗੁਰਮਤਿ ਦੇ ਖੋਜੀ ਪੁਰਾਤਨ ਵਿਦਵਾਨ ਗੁਰਸਿੱਖਾਂ ਦੀ ਅੱਖਰਬੱਧ ਕੀਤੀ ਹੋਈ ਪੰਥ ਪ੍ਰਵਾਨਿਤ "ਸਿੱਖ ਰਹਿਤ ਮਰਯਾਦਾ" ਦਾ ਨਿਡਰਤਾ ਨਾਲ ਗੱਜ ਵੱਜ ਕੇ ਪ੍ਰਚਾਰ ਕਰਦਾ ਹੋਵੇ, ਉਸ ਨੂੰ "ਅੰਮ੍ਰਿਤ" ਦੀਆਂ ਬਾਣੀਆਂ ਦਾ ਵਿਰੋਧੀ ਕਹਿਣ ਦੀ ਰੱਟ ਲਾਈ ਰੱਖਣਾ, ਤੱਤ ਗੁਰਮਤਿ ਦੇ ਵਿਰੋਧੀ ਲੋਕਾਂ ਦੀ ਜਹਾਲਤ ਅਤੇ ਮੂਰਖਤਾ ਭਰੀ ਸੋਚੀ ਸਮਝੀ ਸਾਜਿਸ਼ ਹੀ, ਸਮਝਿਆ ਅਤੇ ਕਿਹਾ ਜਾ ਸਕਦਾ ਹੈ। ਇਹ ਲੋਕ ਸਿੱਖੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਥ ਦੁਸ਼ਮਣਾਂ ਨੂੰ ਸ਼ਹਿ ਦੇਣ ਦੀ ਗੰਦੀ ਸਿਆਸਤ ਖੇਡ ਰਹੇ ਹਨ। ਗੁਰੂ ਨਾਨਕ ਨਾਮਲੇਵਾ ਪਿਆਰਿਆਂ ਨੂੰ, ਇਨ੍ਹਾਂ ਤੋਂ ਸੁਚੇਤ ਰਹਿਣ ਦੀ ਸਦਾ ਹੀ ਲੋੜ ਹੈ।

Source: Punjabi Daily, Toronto


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top