|
19 Dec 2011, 08:30pm - 09:30 pm ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਕਥਾ
ਕਰਨ ਤੋਂ ਬਾਅਦ ਪ੍ਰੋ. ਸਰਬਜੀਤ ਸਿੰਘ ਧੂੰਦਾ ਓਂਟਾਰੀਓ ਖਾਲਸਾ ਦਰਬਾਰ, ਡਿਕਸੀ ਰੋਡ (ਡਿਕਸੀ
ਗੁਰਦੁਵਾਰਾ), ਵਿਖੇ ਕਥਾ ਕਰਨ ਗਏ। ਉਨ੍ਹਾਂ ਨੇ 08:30 ਤੋਂ ਲੈਕੇ 09:30 ਵਜੇ ਤੱਕ ਗੁਰਮਤਿ
ਵੀਚਾਰਾਂ ਕੀਤੀਆਂ। ਡਿਕਸੀ ਗੁਰਦੁਆਰੇ ਵਿਖੇ ਵੀ ਸੰਗਤਾਂ
ਅਥਾਅ ਸੀ। ਉਨ੍ਹਾਂ ਦੇ ਵੀਚਾਰ ਸਰਵਣ ਕਰਨ ਲਈ ਸੰਗਤਾਂ, ਇਕ ਕੰਮਕਾਜੀ ਦਿਨ (ਸੋਮਵਾਰ) ਹੋਣ
ਦੇ ਕਾਰਣ ਵੀ ਹੁੰਮਹੁਮਾ ਕੇ ਪਹੁੰਚੀਆਂ ਹੋਈਆਂ ਸਨ। ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਕੋਈ
ਦਖਲਅੰਦਾਜੀ ਨਹੀਂ ਕੀਤੀ ਗਈ।
ਦੋਵੇਂ ਗੁਰੁਦੁਆਰਾ ਸਾਗਿਬ ਦੇ ਪ੍ਰਬੰਧਕਾਂ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ, ਇਸ ਲਈ
ਪ੍ਰਬੰਧਕ ਵਧਾਈ ਦੇ ਪਾਤਰ ਹਨ। |