Share on Facebook

Main News Page

ਨੀਲਧਾਰੀ ਸੰਪ੍ਰਦਾ, ਸਿੱਖ ਫੁਲਵਾੜੀ ਦਾ ਇੱਕ ਮਹਿਕਦਾ ਫੁਲ: ਅਖੌਤੀ ਜਥੇਦਾਰ ਇਕਬਾਲ ਸਿੰਘ

ਲਓ ਜੀ ਦੇਖੋ ਜਥੇਦਾਰਾਂ ਦੀ ਸਿਆਣਪ, ਇਕ ਕਹਿ ਰਿਹਾ ਸੰਪ੍ਰਦਾਵਾਂ ਨੂੰ ਮਰਿਆਦਾ 'ਚ ਆਉਣ ਦਾ ਖੁੱਲਾ ਸੱਦਾ, ਦੂਜਾ ਕਹਿ ਰਿਹਾ ਕੇ ਨੀਲਧਾਰੀ ਸੰਪਰਦਾ ਬਾਰੇ ਲੋਕਾਂ ਨੂੰ ਭਰਮ ਭੁਲੇਖੇ ਪਾਏ ਜਾ ਰਹੇ ਹਨ, ਨਾਲੇ ਕਹਿ ਰਿਹਾ ਕਿ ਨੀਲਧਾਰੀ ਸੰਪਰਦਾ ਸਿੱਖ ਧਰਮ ਦਾ ਇਕ ਮਹਿਕਦਾ ਅੰਗ ਹੈ, ਜੋ ਤੁਸੀਂ ਕੁੱਝ ਦਿਨ ਪਹਿਲਾਂ ਨੀਲਧਾਰੀਆਂ ਬਾਰੇ ਯੂ ਟਿਊਬ 'ਤੇ ਦੇਖਿਆ ਹੈ, ਕੀ ਓਹ ਸਾਰਾ ਕੁਝ ਝੂਠ ਸੀ, ਜਾਂ ਇਹ ਜਥੇਦਾਰ ਝੂਠ ਦੀਆਂ ਪੰਡਾਂ ਹਨ? ਕੀ ਇਹੋ ਜਿਹੇ ਜਥੇਦਾਰ ਤਖਤਾਂ ਦੇ ਲਾਇਕ ਹਨ? ਫੈਸਲਾ ਆਪ ਜੀ ਦੇ ਹੱਥ ਹੈ ਜੀ। ਜੇ ਇਸ ਰਾਂ ਹੀ ਚਲਦਾ ਰਿਹਾ ਇਕ ਦਿਨ ਇਹਨਾਂ ਨੇ ਸਰਸੇ ਵਾਲੇ ਅਤੇ ਨੂਰਮਹਿਲੀਏ ਨੂੰ ਵੀ ਸਿੱਖ ਕੌਮ ਦੇ ਮਹਿਕਦੇ ਅੰਗ ਹੋਣ ਦਾ ਪ੍ਰਮਾਣ ਦੇ ਦੇਣਾ ਹੈ। ਸੋ ਜਾਗੋ ਖਾਲਸਾ ਜੀ, ਜੇ ਇਸੇ ਤਰਾਂ ਸੁੱਤੇ ਰਹੇ ਤਾਂ ਇਹ ਸਾਧ ਲਾਣਾ ਇਕ ਦਿਨ ਦਰਬਾਰ ਸਾਹਿਬ 'ਚ ਵੀ ਧਾਰਨਾਂ ਪੜ ਕੇ ਹੀ ਕੀਰਤਨ ਕਰਇਆ ਕਰੇਗਾ।

ਦੇਖੋ ਨੀਲਧਾਰੀਆਂ ਦੀ ਕਰਤੂਤਾਂ

ਨੀਲਧਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਭੰਗੜਾ ਪਾਕੇ ਬੇਅਦਬੀ ਕੀਤੀ 

ਪਖੰਡੀ ਸਾਧ ਸਤਨਾਮ ਸਿੰਘ ਪੀਪਲੀ ਵਾਲਾ

ਨੀਲਧਾਰੀ ਸਤਨਾਮ ਪੀਪਲੀ ਵਾਲੇ ਦੀ ਇੱਕ ਹੋਰ ਕਰਤੂਤ

ਨੀਲਧਾਰੀਆਂ ਦੀ ਹਾਸੋਹੀਣੀ ਮਰਿਆਦਾ ਵੀ ਪੜ੍ਹ ਲਵੋ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top