Share on Facebook

Main News Page

ਆਹ ਵੇਖੋ Panthic.org ਚਲਾਉਣ ਵਾਲੇ ਰਤਿੰਦਰ ਇੰਦੌਰ ਦੀ ਅਸਲੀਅਤ ਇਸਦੇ ਆਪਣੇ ਸਾਥੀਆਂ ਦੀ ਬਿਆਨੀ

ਆਹ ਵੇਖੋ Panthic.org ਚਲਾਉਣ ਵਾਲੇ ਰਤਿੰਦਰ ਇੰਦੌਰ ਦੀ ਅਸਲੀਅਤ ਇਸਦੇ ਆਪਣੇ ਸਾਥੀਆਂ ਦੀ ਬਿਆਨੀ। ਇਹ ਬੰਦਾ ਬੜਾ ਹੀ ਘਟੀਆ ਕਿਸਮ ਦਾ ਸ਼ਖਸ ਹੈ,  ਤੇ RSS ਦਾ ਪਾਲਤੂ ਕਰਿੰਦਾ ਹੈ, ਇਹ ਅਨਸਰ ਹਰ ਪਾਸੇ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਹੈ, ਤੇ ਇਸਦੀਆਂ ਕਾਲੀਆਂ ਬਿੱਲੀਆਂ ਅਮਰੀਕਾ, ਕੈਨੇਡਾ, ਇਗਲੈਂਡ ਵਿੱਚ ਪੂਰੀ ਤਰਾਂ ਸਰਗਰਮ ਹਨ। ਜਿੱਥੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਮੰਨਣ ਵਾਲਾ ਸਿੱਖ ਰਹਿ ਰਿਹਾ ਹੈ, ਉਹ ਇਨਾਂ RSS ਦੀਆਂ ਭੇਡਾਂ ਤੋਂ ਸਾਵਧਾਨ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top