Share on Facebook

Main News Page

ਕਾਲਕਾ ਪੰਥੀਆਂ ਦੀ ਕੋਝੀ ਹਰਕਤ ਦਾ ਜਵਾਬ

ਹੁਣ ਫਿਰ ਕਾਲਕਾ ਪੰਥ ਦੇ ਛੋਕਰਿਆਂ (ਰਤਿੰਦਰ ਅਤੇ ਲਾਂਬੇ) ਨੇਂ, ਜੋ ਬਚਿੱਤਰ ਨਾਟਕ ਵਿੱਚੋਂ ਸਿਖਿਆ ਲੈ ਕੇ ਭੰਗ ਅਫੀਮ ਆਦਿ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਆਪ ਨੂੰ ਸਿੱਖ ਹੋਣ ਦਾ ਭਰਮ ਪਾਲ ਬੈਠੇ ਨੇਂ, ਖ਼ਾਲਸਾ ਪੰਥ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਤੌਰ ਤੇ ਤਨੋਂ ਮਨੋਂ ਸਮਰਪਤ ਨਿਧੜਕ ਜੋਧੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਦੀਆਂ ਵੀਡੀਉ ਟੇਪਾਂ ਦੀ ਕੱਟ ਵੱਢ ਕਰਕੇ ਉਹਨਾਂ ਉਤੇ ਇੱਕ ਕੋਝਾ ਹਮਲਾ ਕੀਤਾ ਹੈ। ਇਹ ਹਮਲਾ ਸਿਰਫ ਭਾਈ ਧੂੰਦਾ ਤੇ ਕੀਤਾ ਕੋਈ ਨਿੱਜੀ ਹਮਲਾ ਨਹੀਂ ਇਹ ਤਾਂ ਕੋਕ ਸ਼ਾਸਤਰ ਵਰਗੀਆਂ ਕਾਮੁਕ ਲਿਖਤਾਂ ਵਿੱਚ ਗਲੱਚ ਹੋ ਚੁੱਕੀਆਂ ਉੱਪਰ ਲਿਖੀਆਂ ਨਾਮਰਦ ਹਿਜੜਿਆਂ ਦੀਆਂ ਡਾਰਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਦੇ ਪ੍ਰਚਾਰ ਨੂੰ ਰੋਕਣ ਦੀ ਨੀਅਤ ਨਾਲ ਕੀਤੀ ਇੱਕ ਸੋਚੀ ਸਮਝੀ ਘਟੀਆ ਚਾਲ ਹੈ। ਯਾਦ ਰਹੇ ਕੇ ਇਸੇ ਉੱਪਰ ਦੱਸੀ ਕੰਜਰ ਜੁੰਡਲੀ ਨੇ ਕੁਝ ਸਮਾਂ ਪਹਿਲਾਂ ਖ਼ਾਲਸਾ ਪੰਥ ਦੇ ਅਤਿ ਸਤਿਕਾਰ ਯੋਗ ਪੰਥ ਰਤਨ ਕੀਰਤਨੀਏ ਅਤੇ ਕਥਾਵਾਚਕ ਸਾਬਕਾ ਜਥੇਦਾਰ ਅਕਾਲ ਤਖਤ ਪ੍ਰੋਫੈਸਰ ਦਰਸ਼ਨ ਸਿੰਘ ਜੀ ਖ਼ਾਲਸਾ ਨੂੰ ਕਾਲਕਾ ਪੰਥ ਤੋਂ ਦੂਰ ਕਰਨ ਵਿੱਚ ਅਹਿਮ ਰੋਲ ਨਿਭਾਇਆ ਸੀ।

ਜੋ ਵੀਰ ਧੂੰਦਾ ਨੇ ਉਸ ਸੰਪੂਰਨ ਵੀਡੀਉ ਵਿੱਚ ਬੋਲਿਆ ਹੈ ਉਸ ਵਿੱਚ ਇੱਕ ਇੱਕ ਬੋਲ ਅੱਜ ਦੇ ਸਮੇਂ ਦੀ ਜਿਉਂਦੀ ਜਾਗਦੀ ਸੱਚੀ ਤਸਵੀਰ ਹੈ। ਜੇ ਇਹ ਹਿਜੜੇ ਉਸ ਬਚਿੱਤਰ ਨਾਟਕ ਵਿੱਚ ਦਰਜ਼ ਅਤਿ ਦਰਜ਼ੇ ਦੀ ਅਸ਼ਲੀਲ਼ ਅਤੇ ਵੇਸ਼ਵਾਂਵਾਂ ਨੂੰ ਵੀ ਸ਼ਰਮਿੰਦਾ ਕਰਕੇ ਰੱਖ ਦੇਣ ਵਾਲੀ ਚਰਿਤਰੋਪਾਖਿਆਨ ਨੂੰ ‘ਗੁਰਬਾਣੀ’ ਮੰਨਦੇ ਹੰਨ, ਤਾਂ ਇਹਨਾਂ ਨੂੰ ਖੁੱਲਾ ਸੱਦਾ ਹੈ ਕੇ ਅੱਜ ਵੀ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਵਿੱਚ ਆਪਣੀਆਂ ਸਕੀਆਂ ਮਾਂਵਾਂ ਭੈਂਣਾਂ ਅਤੇ ਧੀਆਂ ਨੂੰ ਬਿਠਾਕੇ ਇਸ ਦੀ ਸੰਪੂਰਨ ਕਥਾ ਸੁਣਾਂਕੇ ਰਿਕਾਰਡ ਕਰਵਾਕੇ YouTube ਉੱਪਰ ਪਾਉਣ ਦਾ ਹੰਬਲਾ ਤਾਂ ਕਰਨ, ਤਾਂ ਕਿ ਇਸ ਅਖੌਤੀ ‘ਗੁਰਬਾਣੀਂ’ ਦੀ ਇੱਜ਼ਤ ਰੱਖ ਸਕਣ। ਪਰ ਨਹੀਂ, ਇਹ ਤਾਂ ਜਵਾਬ ਦੇਣਗੇ ਜੀ ਅਸੀਂ ਤਾਂ ਬੰਦ ਕਮਰਿਆਂ ਵਿੱਚ ਪੜ੍ਹਦੇ ਹਾਂ।

ਮੂਰਖੋ, ਆਹ ਤੁਹਾਡਾ ਹੀ ਸਾਥੀ ਅਖੌਤੀ ਸੰਤ ਧਨਵੰਤ ਸਿੰਘ ਗੁਰਦਾਸਪੁਰੀਆ ਸੀ ਜਿਸਨੇ ਬਚਿੱਤਰ ਨਾਟਕ ਦੀ ਸਿਖਿਆ ਤੇ ਚਲਕੇ 14 ਸਾਲ ਦੀ ਨਾਬਾਲਗ ਲੜਕੀ ਨਾਲ ਆਪਣੇ ਡੇਰੇ ਵਿੱਚ ਬਲਾਤਕਾਰ ਕੀਤਾ ਸੀ, ਕੀ ਥੋੜੀ ਦੇਰ ਪਹਿਲਾਂ ਵੀ ਦਰਬਾਰ ਸਹਿਬ ਦੀ ਪ੍ਰਕਰਮਾਂ ਵਾਲੇ ਕਮਰਿਆ ਵਿਚੋਂ ਸ਼੍ਰੋਮਣੀ ਗਰੁਦੁਆਰਾ ਪ੍ਰੰਬਧਕ ਕਮੇਟੀ ਦਾ ਮੁਲਾਜ਼ਮ ਅਲਫ ਨੰਗਾ ਪਰਾਈ ਔਰਤ ਨਾਲ ਨਹੀਂ ਫੜਿਆ ਗਿਆ? ਕੀ ਇਹ ਕਰਤੂਤ ਮੱਸੇ ਰੰਗੜ ਦੇ ਦਰਬਾਰ ਸਾਹਿਬ ਵਿੱਚ ਕਰਵਾਏ ਮੁਜਰੇ ਨਾਲੋਂ ਘੱਟ ਸੀ? ਕੀ ਤੁਹਾਡੀ ਹੀ ਜੁੰਡਲੀ ਦੇ ਸ੍ਹਾਨ ਸਿਉਂ ਪਿਹੋਵੇ ਵਾਲੇ ਜਾਂ ਸ਼ਿਕਾਗੋ ਵਾਲੇ ਦੀਆਂ ਕਰਤੂਤਾਂ ਤੋਂ ਤੁਸੀਂ ਨਾਵਾਕਿਫ ਹੋ, ਜਾਂ ਫਿਰ ਮਚਲੇ ਬਣਕੇ ਖੁਦ ਇਸ ਵਿੱਚ ਸ਼ਾਮਿਲ ਹੋ? ਅੱਜ ਬਾਦਲ ਕਸਾਈ ਦੀ ਹੱਟੀ ਅਗੇ ਕਿਸੇ ਸਿਆਸੀ ਜਾਂ ਧਾਰਮਿਕ ਟੁੱਕੜ ਸੁੱਟੇ ਜਾਣ ਦੀ ਊਡੀਕ ਵਿੱਚ ਬੈਠੇ ਤਖਤਾਂ ਦੇ ਕੂਕਰ (ਅਖੌਤੀ ਜਥੇਦਾਰ) ਵੀ ਤਾਂ ਤੁਹਾਡੇ ਵਾਂਗੂੰ ਜ਼ਮੀਰਾਂ ਵੇਚਕੇ ਕੇ ਇੱਕ ਜੁੱਤੀ ਚੱਟ ਤੋਂ ਵੱਧ ਕੋਈ ਦਰਜ਼ਾ ਨਹੀਂ ਰੱਖਦੇ।

ਸਿਆਂਣਿਆਂ ਨੇ ਜੀਵਨ ਦੀਆਂ ਪਰਖਾਂ ਤੋਂ ਇੱਕ ਕਹਾਵਤ ਬਣਾਈ ਸੀ, ਕਿ ਜਦੋਂ ਗਿੱਦੜ ਦੀ ਮੌਤ ਆਂਉਂਦੀ ਹੈ, ਤਾਂ ਸ਼ਹਿਰ ਵੱਲ ਭੱਜਣ ਲੱਗ ਪੈਂਦਾ ਹੈ, ਅੱਜ ਤੁਹਾਡਾ ਵੀ ਇਹੋ ਹਾਲ ਹੋ ਗਿਆ ਲਗਦਾ ਹੈ, ਕਿ ਤੁਸੀਂ ਹਾਲੇ ਅਜੇ ਖ਼ਾਲਸੇ ਦੇ ਸ਼ਹਿਰ ਵੱਲ ਮੂੰਹ ਹੀ ਕੀਤਾ ਹੈ, ਅਤੇ ਇਸ ਵੱਲ ਭੱਜਣ ਦੀਆਂ ਤਿਆਰੀਆਂ ਕਰ ਰਹੇ ਹੋ ਪਰ ਯਾਦ ਰਖਿੱਉ! ਅਜੇ ਵੀ ਗੁਰੂ ਦੇ ਸੁੱਖੇ ਤੇ ਮਹਿਤਾਬ ਜਿਉਂਦੇ ਨੇ ਤੇ ਬੇਗਮਪੁਰੇ ਸ਼ਹਿਰ ਵੱਲ ਆਉਣ ਦਾ ਤੁਹਾਡਾ ਕੀ ਹਸ਼ਰ ਹੋਣਾਂ ਹੈ, ਇਸ ਨੂੰ ਜ਼ਰਾ ਧਿਆਂਨ ਵਿੱਚ ਰੱਖਣਾਂ। ਗੁਰੂ ਗ੍ਰੰਥ ਵਾਲੇ ਖ਼ਾਲਸੇ ਨਾਲ ਪੰਗਾ ਲੈਣ ਵਾਲੇ ਕਾਲਕਾ ਪੰਥੀਉ, ਇਹ ਜ਼ਰੂਰ ਧਿਆਨ ਵਿੱਚ ਰੱਖਣਾ, ਕਿ ਚੰਡੀ ਦੀ ਵਾਰ ਪੜ੍ਹਕੇ ‘ਸੁਖ ਨਿਧਾਨ’ (ਭੰਗ) ਪੀ ਕੇ ਭੲੲਰ (ਬੀਅਰ) ਰਸ ਨੂੰ ਭੁਲੇਖੇ ਵਿੱਚ ਹੀ ਬੀਰ ਰਸ ਸਮਝਣ ਨਾਲ ਕਿਤੇ ਚੱਢੀਆਂ ਨਾਂ ਲਵ੍ਹਾ ਬੈਠਿਉ।

ਤੁਸੀਂ ਜੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਕੇ ਵਿਚਾਰਿਆ ਹੋਵੇ ਅਤੇ ਵੀਰ ਧੂੰਦੇ ਦੀ ਗੁਰਮਤਿ ਵੀਚਾਰ ਨੂੰ ਕਦੇ ਦੋ ਮਣ ਭਾਰਾ 50 ਮੀਟਰ ਲੰਮਾਂ ਦੁਮਾਲਾ ਲਾਹਕੇ, ਸਿਰ ਨੂੰ ਹਵਾ ਲਵਾਕੇ ਅਤੇ ਖੋਪੜਾ ਖੋਲਕੇ ਗ੍ਰਹਿਣ ਕੀਤਾ ਹੋਵੇ। ਇਸ ਲਈ ਜਦੋਂ ਕੁਝ ਜਾਗ੍ਰਿਤ ਵੀਰ ਇਹ ਜਾਨਣਾਂ ਚਾਹੰਦੇ ਨੇ ਕੇ ਇਹ ਬਚਿੱਤਰ ਨਾਟਕ ਦੇ ਭੰਗ ਪੋਸਤੀਏ ਅਖੌਤੀ ‘ਸਿੱਖ’ ਇਸ ਤਰਾਂ ਦੀਆਂ ਅਤਿ ਦਰਜ਼ੇ ਦੀਆਂ ਘਟੀਆ ਕਰਤੂਤਾਂ ਕਿਉਂ ਕਰਦੇ ਨੇ, ਤਾਂ ਇੱਕੋ ਹੀ ਜਵਾਬ ਹੈ, ਕਿ ਇਸ ਤਰ੍ਹਾਂ ਦੇ ਕਾਰਨਾਮੇ ਕਰਨੇ ਇਨ੍ਹਾਂ ਨੇ ਅਖੌਤੀ ਦਸਮ ਗ੍ਰੰਥ ‘ਚ ਦਰਜ ਅਖੌਤੀ ਬਾਣੀ ‘ਚੋ ਹੀ ਤਾਂ ਸਿੱਖੇ ਨੇ।

ਮਿਸ਼ਨ ਖ਼ਾਲਸਾ ਕੈਨੇਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top