|
|
||
![]() |
Share on Facebook | |||||
|
ਦਾਸ ਦੀ ਆਵਾਜ਼ ਦੀ ਨਕਲ ਕਰਕੇ ‘ਜਾਪ ਸਾਹਿਬ’ ਤੇ
ਕਿੰਤੂ ਕਰਨ ਦੀ ਵੀਡੀਓ ਪਾਕੇ ਦਾਸ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ:
ਸਰਬਜੀਤ ਸਿੰਘ ‘ਧੂੰਦਾ’ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
ਦਾਸ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਵਿੱਚ ਵਿਦਿਆਰਥੀ ਵੀ ਰਿਹਾ ਹੈ,
ਪ੍ਰਚਾਰਕ ਵੀ ਹੈ ਅਤੇ ਹੁਣ ਵਿਦਿਆਰਥੀਆਂ ਨੂੰ ਪੜਾਉਣ ਦੀ ਸੇਵਾ ਵੀ ਨਿਭਾ ਰਿਹਾ ਹੈ। ਅਸੀਂ ਸਦਾ ਹੀ
ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਧੀਨ ਵਿਚਰਦੇ ਹਾਂ ਅਤੇ ‘ਅਮ੍ਰਿਤ ਸੰਚਾਰ’ ਵੀ ਮਰਯਾਦਾ ਅਨੁਸਾਰ ਹੀ
ਕਰਦੇ ਹਾਂ, ਸਿੱਖ ਸੰਗਤਾਂ ਅੱਗੇ ਸਨਿਮਰ ਬੇਨਤੀ ਹੈ ਕਿ ਇਸ ਤਰਾਂ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ
ਰਹਿਤ ਮਰਯਾਦਾ ਬਾਰੇ ਮੇਰੇ ਵਿਚਾਰ ਇਸ ਲਿੰਕ ਤੇ ਸੁਣ ਸਕਦੇ ਹੋ। | ||||||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|