Share on Facebook

Main News Page

ਨਵੰਬਰ ੧੯੮੪ ਦੇ ਸਿੱਖ ਨਸਲਘਾਤ ਦੇ ਇਸ ਵਿਰੋਧ ਨੂੰ ਤਕੜਾ ਕਰੋ.. ਵਧ ਤੋਂ ਵਧ ਆਮ ਜਨਤਾ ਵਿੱਚ ਇਸਦੀ ਜਾਗਰੁਕਤਾ ਫੈਲਾਓ

ਤਿੰਨ ਨਵੰਬਰ ਨੂੰ ਘੱਟੋ-ਘੱਟ ਹਰ ਸਿੱਖ ਘਰ ਤੇ ਹਰ ਉਹ ਮਨੁੱਖ ਜੋ ਮਨੁੱਖੀ-ਅਧਿਕਾਰਾਂ ਦਾ ਹਾਮੀ ਹੈ, ਸਤਾਈ ਮਿੰਟ ਪੂਰੀ ਤਰ੍ਹਾਂ ਬਿਜਲੀ ਬੰਦ ਕਰਕੇ "ਹਨੇਰਾ" ਜ਼ਰੂਰ ਕਰੇ...

ਸਭ ਨੂੰ ਤਿਆਰ ਕੀਤਾ ਜਾਵੇ ਕਿ 3 ਨਵੰਬਰ 2011 ਨੂੰ ਇਸ ਕਤਲੇਆਮ ਦੀ ਯਾਦ ਇੰਡੀਅਨ ਟਾਈਮ ਅਨੁਸਾਰ ਸ਼ਾਮੀਂ 8:00 pm ਵਜੇ ਤੋਂ 8:27 pm ਤਕ ਸਤਾਈ ਮਿੰਟ ਬਿਜਲੀ ਪੂਰਨ ਬੰਦ ਕਰਕੇ "ਹਨੇਰਾ" ਕਰਕੇ ਮਨਾਈ ਜਾਵੇ!

ਇਸ ਸੁਨੇਹੇ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ...

ਮੀਡੀਆ ਦੇ ਹਰ ਜ਼ਰੀਏ, ਅਖਬਾਰ, ਰੇਡੀਓ, ਟੀ.ਵੀ., ਇੰਟਰਨੈੱਟ, ਈਮੇਲ, ਟਵਿੱਟਰ, ਫੇਸਬੁੱਕ, ਹੋਰ ਵੀ ਜਿੱਥੇ ਤਕ ਕਿਸੇ ਦੀ ਪਹੁੰਚ ਹੈ, ਗਲੀ, ਮੁਹੱਲੇ, ਸ਼ਹਿਰ ਦੀਆਂ ਸੰਸਥਾਵਾਂ, ਗੁਰਦਵਾਰੇ, ਹਰ ਪਾਸੇ ਇਸ ਵਿਰੋਧ ਦੀ ਆਵਾਜ਼ ਬੁਲੰਦ ਕੀਤੀ ਜਾਵੇ...

ਯਾਦ ਰਹੇ 3 ਨਵੰਬਰ 2011 ਸ਼ਾਮ 8:00 to 8:27 ਇੰਡੀਅਨ ਟਾਈਮ ਅਨੁਸਾਰ !!

See below the link of Facebook Event for same:

https://www.facebook.com/event.php?eid=221063027960059

 ਪ੍ਰੋ. ਕਵਲਦੀਪ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top