Share on Facebook

Main News Page

ਸਰਬੱਤ ਖਾਲਸਾ ਇਨਟ੍ਰਨੈਸ਼ਨਲ ਵਲੋਂ ਗੁਰਦੁਆਰਾ ਰਾਮਗੜ੍ਹੀਆ ਸਲੋਹ ਯੂ.ਕੇ. ਦੇ ਸਹਿਯੋਗ ਨਾਲ 22 ਅਕਤੂਬਰ 2011 ਵਿਸ਼ੇਸ਼ ਗੁਰਮੱਤ ਜਾਗੁਰਤਾ ਸੈਮੀਨਾਰ

ਸਮੂੰਹ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ, ਕਿ ਸਰਬੱਤ ਖਾਲਸਾ ਇਨਟ੍ਰਨੈਸ਼ਨਲ ਵਲੋਂ ਗੁਰਦੁਆਰਾ ਰਾਮਗੜ੍ਹੀਆ ਸਲੋਹ ਦੇ ਸਹਿਯੋਗ ਨਾਲ 22 ਅਕਤੂਬਰ 2011 ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਇੱਕ ਵਿਸ਼ੇਸ਼ ਗੁਰਮੱਤ ਜਾਗੁਰਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਥ ਦੇ ਵਿਦਵਾਨ ਗੁਰਮੱਤ ਦੇ ਵੱਖ-ਵੱਖ ਵਿਸ਼ਿਆਂ ਤੇ ਚਾਨਣਾ ਪਾਉਂਦੇ ਹੋਏ, ਮੁੱਖ ਤੌਰ ਤੇ ਦਸਵੰਧ, ਦਿਵਾਲੀ, ਕਰਮ-ਕਾਂਡ, ਸਿੰਘ ਸਭਾ ਸੁਧਾਰ ਲਹਿਰ ਤੇ ਹੋਰ ਧਰਮਾਂ ਦਾ ਸਿੱਖ ਧਰਮ 'ਤੇ ਹਮਲਾ ਆਦਿ ਵਿਸ਼ੇ ਵਿਚਾਰਨਗੇ। ਪਰਿਵਾਰ ਸਮੇਤ ਆਉਣਾ ਕਰੋ ਜੀ।

ਮੁੱਖ ਵਿਸ਼ੇਸ਼ਤਾ :- ਸੰਗਤਾਂ ਖੁਲਦਿਲੀ ਨਾਲ ਗੁਰਮੱਤ ਪ੍ਰਤੀ ਵਿਦਵਾਨਾਂ ਨਾਲ ਵਿਚਾਰ, ਸਵਾਲ-ਜੁਆਬ, ਸ਼ੈਸ਼ਨ ਵਿੱਚ ਕਰ ਸਕਦੀਆਂ ਹਨ।

ਸੈਮੀਨਾਰ ਪਤਾ:
ਰਾਮਗੜ੍ਹੀਆ ਸਿੱਖ ਗੁਰਦੁਆਰਾ,
ਵੁਡਲੈਂਡ ਐਵਿਨਿਊ,
ਸਲੋਹ- SL1 3BU

ਜਾਣਕਾਰੀ ਲਈ ਸੰਪਰਕ ਕਰੋ:
07578289020, 07861795342, 01753525458

ਬੇਨਤੀ ਕਰਤਾ :- ਸਰਬੱਤ ਖਾਲਸਾ ਇਨਟ੍ਰਨੈਸ਼ਨਲ ਅਤੇ ਰਾਮਗੜ੍ਹੀਆ ਸਿੱਖ ਗੁਰਦੁਆਰਾ ਸਲੋਹ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top