Share on Facebook

Main News Page

ਪਖੰਡੀ ਸਾਧ ਜੀਤ ਸਿੰਘ ਜੌਹਲਾਂ ਵਾਲੇ ਦੇ ਵੀ ਕਾਰੇ ਦੇਖ ਲਉ

ਜਿਹੜੇ ਸਾਧ ਕਹਿੰਦੇ ਅਤੇ ਉਨ੍ਹਾਂ ਦੇ ਚਾਟੜੇ ਕਹਿੰਦੇ ਨੇ ਕਿ ਸਾਡੇ ਮਹਾਂਪੁਰਖਾਂ ਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ, ਆਹ ਦੇਖ ਲਉ ਅਖੌਤੀ ਅੰਮ੍ਰਿਤਧਾਰੀਆਂ ਦਾ ਹਾਲ। ਇਸ ਵੀਡੀਓ 'ਚ ਦੇਖ ਸਕਦੇ ਹੋ, ਲਗਭਗ ਸਾਰਿਆਂ ਨੇ ਮੋਟੇ ਮੋਟੇ ਗਾਤਰੇ ਪਾ ਕੇ ਕਿਰਪਾਨਾਂ ਪਾਈਆਂ ਹੋਈਆਂ ਹਨ। ਸਾਧ ਮਰਸੀਡੀਜ਼ ਗੱਡੀ 'ਚ ਬੜੇ ਠਾਠ ਨਾਲ ਆ ਰਿਹਾ ਹੈ। ਅੱਗੇ ਅੱਗੇ ਬੈਂਡ ਵਾਲੇ ਚਲ ਰਹੇ ਨੇ, ਅਖੌਤੀ ਅੰਮ੍ਰਿਤਧਾਰੀ ਗੱਡੀ ਨੂੰ ਮੱਥਾ ਟੇਕਣ ਲਗ ਪਏ ਨੇ। ਬਾਕੀ ਸਾਰੀ ਵੀਡੀਓ 'ਚ ਦੇਖ ਹੀ ਸਕਦੇ ਹੋ ਕਿ ਇਨ੍ਹਾਂ ਸਾਧਾਂ ਨੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ, ਰਹੀ ਸਹੀ ਕਸਰ ਥੋੜੇ ਸਾਲਾਂ 'ਚ ਪੂਰੀ ਹੋ ਜਾਊਗੀ। ਸਿੱਖੀ ਆਖਰੀ ਸਾਹਾਂ 'ਤੇ ਹੈ, ਤੇ ਸਾਡੇ ਕਹਿੰਦੇ ਕਹਾਉਂਦੇ ਵਿਦਵਾਨਾਂ ਦੀ ਆਪਸ 'ਚ ਸੁਰ ਹੀ ਨਹੀਂ ਰਲ਼ਦੀ।

ਪਖੰਡੀ ਸਾਧ ਜੀਤ ਸਿੰਘ ਜੌਹਲਾਂ ਵਾਲਾ, ਜੀਆਂ ਸਾਹਿਬ ਵਿਖੇ ਅਪਣੇ ਕਿਸੇ ਚਾਟੜੇ ਦੇ ਘਰ ਨੂੰ ਭਾਗ ਲਾਉਂਦਾ ਹੋਇਆ

ਹੁਣ ਤਾਂ ਸਾਧਾਂ ਨੂੰ ਇਸ ਤਰ੍ਹਾਂ ਲੰਮੇ ਪਾ ਕੇ ਛਿੱਤਰ ਮਾਰਨੇ ਪੈਣੇ ਐ... ਫਿਰ ਹੀ ਕੁੱਝ ਹੋ ਸਕਦੈ...

 

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top