Share on Facebook

Main News Page

ਬਾਦਲ ਦਾ ਰਿਸ਼ਤੇਦਾਰਾਂ ਨੂੰ "ਦੁਸਹਿਰਾ ਤੋਹਫਾ"- ਦਿੱਤੀ ਪੂਰੀ ਅਜ਼ਾਦੀ

* ਆਰ ਐਸ ਐਸ ਦਾ ਰਾਵਣ ਰੂਪ- ਹਥਿਆਰਾਂ ਨਾਲ ਲੈਸ ਹੋ ਕੇ ਆਰ ਐਸ ਐਸ ਨੇ ਮਨਾਇਆ ਦੁਸਹਿਰਾ

 

ਬਰਨਾਲਾ (6 ਅਕਤੂਬਰ, ਪੀ.ਐਸ.ਐਨ): ਅੱਜ ਇੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਮ ਦੇ ਗੁਣ ਗਾਣ ਕਰਨ ਵਾਲੀ ਆਰ ਐਸ ਐਸ ਦਾ ਰੂਪ ਧਾਰ ਗਈ। ਨਿੱਕਰਧਾਰੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਮੁੱਖ ਬਜ਼ਾਰਾ ਵਿਚ ਆਪਣਾ ਰਾਵਣ ਰੂਪ ਦਿਖਾਇਆ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਜਿਥੇ ਦੁਸਹਿਰੇ ਨੂੰ ਸਾਰੇ ਧਰਮਾਂ ਵਿਚ ਸਤਿਕਾਰ ਵਜੋਂ ਮਨਾਇਆ ਜਾ ਰਿਜਾ ਸੀ, ਉੱਥੇ ਆਰ ਐਸ ਐਸ ਦੇ ਨਿੱਕਰਧਾਰੀਆਂ ਨੇ ਡਾਂਗਾਂ, ਕ੍ਰਿਪਾਨਾਂ, ਪਿਸਤੋਲਾਂ ਅਤੇ ਰਾਈਫਲਾਂ ਨਾਲ ਲੈਸ ਹੋ ਕੇ ਮਾਰਚ ਕੀਤਾ। ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਲੈਸ ਕਾਰਕੁਨਾਂ ਦੀ ਅਗਵਾਈ ਹੀ ਨਹੀਂ ਸਗੋਂ ਦੋ ਗੱਡੀਆਂ ਨਾਲ ਸੁੱਰਖਿਆ ਵੀ ਪ੍ਰਦਾਨ ਕੀਤੀ।

ਇਸ ਸਾਲ ਹੀ ਨਹੀਂ ਹਮੇਸ਼ਾਂ ਆਰ ਐਸ ਐਸ ਇਸ ਤਰ੍ਹਾਂ ਹੀ ਦੁਸਿਹਰ ਮਨਾਉਂਦੀ ਹੈ-ਕੀ ਇਹ ਫ੍ਰਿਕਾਪ੍ਰਸਤੀ ਨਹੀਂ ਹੈ? ਹਥਿਆਰਾਂ ਨਾਲ ਲੈਸ ਇਹ ਤਸਵੀਰ ਫਿਰਕੂ ਮਾਰਚ ਦੀ ਪਿਛਲੇ ਸਾਲ ਲੁਧਿਆਣੇ ਦੀ ਤਸਵੀਰ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top