Share on Facebook

Main News Page

11 ਅਗਸਤ 2011 ਨੂੰ ਪ੍ਰੋ.ਦਰਸ਼ਨ ਸਿੰਘ ਜੀ ਨੇ ਗੁਰਦੁਆਰਾ Buena Park (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ

11 ਅਗਸਤ 2011 ਨੂੰ ਪ੍ਰੋ.ਦਰਸ਼ਨ ਸਿੰਘ ਜੀ ਨੇ Buena Park (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ ਜਿਸ ਵਿਚ ਉਹਨਾਂ ਨੇ ਗੁਰੂ ਗ੍ਰੰਥ ਜੀ ਦੇ ਪੰਨਾ 823 ਤੇ ਦਰਜ ਹੇਠਾਂ ਦਿਤੇ ਸ਼ਬਦ ਦਾ ਕੀਰਤਨ ਕੀਤਾ।

ਬਿਲਾਵਲੁ ਮਹਲਾ ੫॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ ਪੰਨਾ 823

ਕੀਰਤਨ ਦੇ ਨਾਲ ਉਹਨਾਂ ਜਿਥੇ ਵਿਦਵਤਾ ਭਰਪੂਰ ਸ਼ਬਦ ਦੀ ਵਿਆਖਿਆ ਕੀਤੀ ਉਥੇ ਉਹਨਾਂ ਅਖੌਤੀ ਦਸਮ ਗ੍ਰੰਥ ਅਤੇ ਗੁਰ ਬਿਲਾਸ ਵਰਗੀਆਂ ਪੁਸਤਕਾਂ ਤੋਂ ਵੀ ਸਿੱਖਾਂ ਨੂੰ ਬਚਣ ਦੀ ਅਪੀਲ ਕੀਤੀ।  ਉਹਨਾਂ ਹਿੰਦੂ ਰਾਜਨੀਤਿਕ ਲੋਕਾਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ ਜਿਹੜੇ ਕਦੀ 1984 ਵਿਚ ਦਰਬਾਰ ਸਾਹਿਬ ਤੇ ਹਮਲੇ ਦੀ ਹਿਮਾਇਤ ਕਰਦੇ ਹਨ ਤੇ ਕਦੀ ਮਤਲਬ ਲਈ ਸਿੱਖਾ ਦੀ ਪ੍ਰਸ਼ੰਸ਼ਾ ਵੀ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top