Share on Facebook

Main News Page

09 ਅਗਸਤ 2011 ਨੂੰ ਪ੍ਰੋ.ਦਰਸ਼ਨ ਸਿੰਘ ਜੀ ਨੇ ਨੌਰਥਰਿਜ (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ

9 ਅਗਸਤ 2011 ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੇ ਨੌਰਥਰਿਜ (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ, ਜਿਸ ਵਿਚ ਉਹਨਾਂ ਨੇ ਗੁਰੂ ਗ੍ਰੰਥ ਜੀ ਦੇ ਪੰਨਾ 144 ਤੇ ਦਰਜ ਇਸ ਪਉੜੀ ਦਾ

ਪਉੜੀ॥ ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ (ਪੰਨਾ 144)

ਕੀਰਤਨ ਕੀਤਾ ਅਤੇ ਸਿਖ ਸੰਗਤਾਂ ਨੂੰ ਸੱਚ ਦੀ ਪਛਾਣ ਕਰਨ ਤੇ ਜੋਰ ਦਿਤਾ।

ਉਹਨਾਂ ਨੇ ਇਕ ਵਾਰ ਫਿਰ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਨੂੰ ਖੁਲਾ ਚੈਲੰਜ ਕੀਤਾ ਕਿ ਉਹ ਕਿਸੇ ਵੀ ਸਟੇਜ, ਕਿਸੇ ਵੀ ਟੀ.ਵੀ. ਚੈਨਲ ਤੇ ਕਿਸੇ ਵੀ ਟਾਈਮ ਚਰਚਾ ਕਰ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top