Share on Facebook

Main News Page

ਅਖੌਤੀ (so-called) ਸਿੱਖ, ਗੁਰਮਤਿ-ਵਿਰੋਧੀ ਗ਼ੈਰ-ਸਿੱਖ

ਇਨ੍ਹਾਂ ਵਿੱਚ ਹੇਠ ਲਿਖੀਆਂ ਧਿਰਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ:

੧. ਪੁਜਾਰੀ (ਤਖ਼ਤਾਂ ਦੇ ਅਖੌਤੀ ਜਥੇਦਾਰ)
੨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ` ਤੇ ਜੱਫ਼ਾ ਮਾਰੀ ਬੈਠਾ ਗੁਰਮਤਿ-ਵਿਰੋਧੀ ਟੋਲਾ
੩. ਗੁਰੂ-ਡੰਮੀਏ
੪. ਅਖੌਤੀ ਸੰਤ-ਸਮਾਜੀਏ (ਨਕਲੀ ਸੰਤ)
੫. ਹੋਰ ਡੇਰਿਆਂ ਦੇ ਸੰਚਾਲਕ ਅਤੇ ਅਖੌਤੀ ‘ਗੁਰਮਤਿ ਪ੍ਰਚਾਰਕ`
੬. ਅਖੌਤੀ ਪੰਥਕ ਰਾਜਨੀਤਕ ਪਾਰਟੀਆਂ ਦੇ ਮੁਖੀ ਅਤੇ ਅਹੁਦੇਦਾਰ
੭. . ਅਖੌਤੀ ਪੰਥਕ ਮੀਡੀਆ
੮. ਖ਼ੁਦਗ਼ਰਜ਼ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਵਿਚਰ ਰਹੀਆਂ ਗੁਰਦਵਾਰਾ ਤਾਲਮੇਲ ਕਮੇਟੀਆਂ
੯. ਅਖੌਤੀ ਸਿੱਖ ਸੰਪਰਦਾਵਾਂ
੧੦. ਗੁਰਦਵਾਰਾ ਪ੍ਰਬੰਧਕੀ ਸਿਸਟਮ ਵਿੱਚ ਸਥਾਪਤ ਹੋਏ ਚਲੇ ਆ ਰਹੇ ਗੁਰਮਤਿ-ਵਿਹੂਣੇ ਪ੍ਰਬੰਧਕ
੧੧. ਮਦਾਰੀ ਬਿਰਤੀ ਵਾਲੇ ਅਖੌਤੀ ਸਿੱਖ
੧੨. ਹਉਮੈ-ਗ੍ਰਸੇ ਖ਼ਰੂਦੀ ਬਿਰਤੀ ਵਾਲੇ ‘ਤੀਸਮਾਰ-ਖਾਂ` (ਮਨੁੱਖੀ ਸਰੀਰ ਵਿੱਚ ਗਧੇ)

ਮਨਜੀਤ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top