Share on Facebook

Main News Page

ਖਬਰਦਾਰ!!! ਅਖੌਤੀ ਸਾਧ ਮਾਨ ਸਿੰਘ ਪਿਹੋਵੇ ਵਾਲਾ ਇੰਡਿਆਨਾਪੋਲਿਸ, ਇੰਡਿਆਨਾ ਵਿਚ ਆ ਰਿਹਾ ਹੈ

ਅਖੌਤੀ ਸਾਧ ਮਾਨ ਸਿੰਘ ਪਿਹੋਵੇ ਵਾਲਾ ਇੰਡਿਆਨਾਪੋਲਿਸ, ਇੰਡਿਆਨਾ ਵਿਚ ਆ ਰਿਹਾ ਹੈ। ਆਉਣ ਵਾਲੇ ਮੰਗਲਵਾਰ ਤੇ ਬੁੱਧਵਾਰ ਨੂੰ ਅਸੀਂ ਇਸ ਗੁਰਦੁਆਰੇ ਦੇ ਪ੍ਰਧਾਨ ਨੂੰ ਬਹੁਤ ਵਾਰ ਬੇਨਤੀ ਕੀਤੀ ਹੈ, ਕਿ ਇਹ ਕੰਮ ਨਾ ਕਰੋ, ਇਕ ਬਲਾਤਕਾਰੀ ਸਾਧ ਨੂੰ ਇਥੇ ਨਾ ਲੈਕੇ ਆਵੋ। ਪਰ ਓਹ ਆਪਣੀ ਜ਼ਿਦ 'ਤੇ ਅੜੇ ਹੋਏ ਹਨ। ਹੁਣ ਤਾਂ ਫੋਨ ਵੀ ਨਹੀਂ ਚੁਕਦੇ...

ਅਸੀਂ ਕੁੱਝ ਨੰਬਰ ਦੇ ਰਹੇ ਹਾਂ, ਜਿਥੇ ਤੁਸੀਂ ਸਾਰੇ ਵੀਰਾਂ ਨੇ ਇਨ੍ਹਾਂ ਪ੍ਰਬੰਧਕਾਂ ਨੂੰ ਫੋਨ ਕਰਕੇ, ਇਸ ਸਾਧ ਦੀ ਕਰਤੂਤਾਂ ਦੱਸੋ, ਤੇ ਇਨ੍ਹਾਂ ਪ੍ਰਬੰਧਕਾਂ ਨੂੰ ਲਾਹਨਤਾ ਪਾਵੋ। ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ।

ਗੁਰਦਵਾਰਾ ਸਾਹਿਬ ਦਾ ਫੋਨ ਨੰ: 001 317 862 7454
ਪ੍ਰਧਾਨ ਲਾਲੀ ਦਾ ਫੋਨ ਨੰ: 001 317 997 8339
ਪ੍ਰਮੋਟਰ ਤਰਲੋਕ ਸਿੰਘ ਦਾ ਫੋਨ ਨੰ: 001 718 312 2473

ਦਲਜੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top