Share on Facebook

Main News Page

29 ਜੁਲਾਈ 2011 ਸ਼ੁਕਰਵਾਰ ਨੂੰ ਯੂ.ਕੇ. ਦੇ ਅਮਰ ਰੇਡਿਓ 'ਤੇ ਸ਼ਾਮ ਦੇ 8 ਵਜੇ "ਸਿੱਖ ਰਹਿਤ ਮਰਿਯਾਦਾ ਦਾ ਅਗਲਾ ਵਿਸ਼ਾ ਗੁਰਮਤਿ ਦੀ ਰਹਿਣੀ, ਜਨਮ ਅਤੇ ਨਾਮ ਸੰਸਕਾਰ, ਅਨੰਦ ਸੰਸਕਾਰ ਅਤੇ ਮ੍ਰਿਤਕ ਸੰਸਕਾਰ" ਦੇ ਸਬੰਧ 'ਚ ਵਿਚਾਰ ਚਰਚਾ ਹੋਵੇਗੀ

ਸਮੂਹ ਸਰੋਤਾ ਜਨਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 29 ਜੁਲਾਈ 2011 ਸ਼ੁਕਰਵਾਰ ਨੂੰ ਅਮਰ ਰੇਡੀਓ 'ਤੇ ਵਿਸ਼ਾ ਸਿੱਖ ਰਹਿਤ ਮਰਿਯਾਦਾ ਦਾ ਅਗਲਾ ਵਿਸ਼ਾ ਗੁਰਮਤਿ ਦੀ ਰਹਿਣੀ, ਜਨਮ ਅਤੇ ਨਾਮ ਸੰਸਕਾਰ, ਅਨੰਦ ਸੰਸਕਾਰ ਅਤੇ ਮ੍ਰਿਤਕ ਸੰਸਕਾਰੀ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਕਰਕੇ ਸਮੂਹ ਸੰਗਤ ਨੂੰ ਬੇਨਤੀ ਹੈ, ਕਿ ਵਧ ਤੋਂ ਵਧ ਫੋਨ ਕਰਕੇ, ਇੰਨ੍ਹਾਂ ਅਖੌਤੀ ਜਥੇਦਾਰਾਂ ਨੂੰ ਦੱਸੋ, ਕਿ ਅਜੇ ਅਸੀਂ ਜਾਗਦੇ ਹਾਂ।

ਅਖੌਤੀ ਜਥੇਦਾਰ ਗੁਰਬਚਨ ਸਿੰਘ ਹੁਣ ਨਿਤਨੇਮ ਦੀਆਂ ਬਾਣੀਆਂ ਦਾ ਵਿਸ਼ਾ ਛੇੜ ਕੇ ਇਕ ਨਵਾਂ ਸ਼ੋਸਾ ਛੱਡ ਰਿਹਾ ਹੈ। ਆਓ, ਸਾਰੇ ਜਾਣੇ ਰਲ ਕੇ ਅਮਰ ਰੇਡੀਓ ਦੇ ਰਾਹੀਂ ਇੰਨ੍ਹਾਂ ਨੂੰ ਮੂੰਹ ਤੋੜ ਜੁਵਾਬ ਦੇਈਏ। ਇਸ ਵਾਰ ਸਟੂਡੀਓ ਵਿਚ ਹਿੱਸਾ ਲੈ ਰਹੇ ਹਨ ਵੀਰ ਗੁਲਜ਼ਾਰ ਸਿੰਘ, ਪ੍ਰਭਦੀਪ ਸਿੰਘ, ਸੇਵਾ ਸਿੰਘ, ਪ੍ਰੋ. ਭੁਪਿੰਦਰ ਸਿੰਘ (ਸਿੱਖ ਪਾਰਲੀਮੇਂਟ), ਮਨਜੀਤ ਸਿੰਘ ਦਲ ਖਾਲਸਾ, ਇੰਦਰ ਸਿੰਘ (ਸਿਖ ਸ੍ਪਿਰਿਟ) ਜਗਰੂਪ ਸਿੰਘ, ਸਿੰਘ ਸਭਾ ਇੰਟਰ੍ਨੇਸ੍ਨਲ ਅਤੇ ਸਮੂਹ ਟਾਈਗਰ ਜਥਾ ਯੂਕੇ ਦੇ ਮੈਬਰ, ਔਨ-ਲਾਇਨ ਰੇਡੀਓ ਸੁਨਣ ਵਾਲੇ ਵੀਰਾਂ ਨੂੰ ਬੇਨਤੀ ਹੈ, ਕਿ ਓਹ ਸਿਰਫ ਹੇਠਾਂ ਦਿੱਤੇ ਹੋਏ ਲਿੰਕ 'ਤੇ ਹੀ ਕਲਿਕ ਕਰਨ ਅਤੇ ਫੋਨ ਕਰਨ ਵਾਸਤੇ ਹੇਠਾਂ ਦਿੱਤੇ ਨੰਬਰਾ ਦੀ ਵਰਤੋਂ ਕਰਨ।

ਟਾਈਗਰ ਜਥਾ ਯੂਕੇ

SKY CHANNEL 0168
Phone Studio: 0044 208 843 0555 (To take part in discussion)
Phone Reception: 0044 208 843 0999

http://www.amarradio.org (On Line)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top