Share on Facebook

Main News Page

ਜਦੋਂ ਤਰਸੇਮ ਸਿੰਘ ਮੋਰਾਂਵਾਲੀ ਦੇ ਸਿੰਘਣੀਆਂ ਨੇ ਮੋਰ ਉੜਾਏ

 

ਮੋਰਾਂਵਾਲੀ ਅੱਜ ਕਲ ਸਪੇਨ ਵਿਚ ਵਿਚਰ ਰਿਹਾ ਹੈ। ਦਿਨ ਐਤਵਾਰ ੧੭ ਜੁਲਾਈ ਨੂੰ ਮੋਰਾਂਵਾਲੀ ਨੇ ਸੰਘ ਪਾੜਨ ਵਾਸਤੇ ਸਪੇਨ ਦੇ ਇਕ ਨਗਰ ਬਾਡਾਲੋਨਾ ਦੇ ਗੁਰਦਵਾਰੇ ਵਿਚ ਜਾਣਾ ਸੀ, ਪਰ ਜਦੋਂ ਕੁੱਝ ਜਾਗਰੂਕ ਬੀਬੀਆਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਕਿ ਇਸ ਸ਼ੈਤਾਨ ਦੀਆਂ ਕਰਤੂਤਾਂ ਸੰਗਤ ਦੇ ਸਾਹਮਣੇ ਲਿਆ ਕੇ ਹੀ ਸਾਹ ਲੈਣਗੀਆਂ, ਤਾਂ ਉਨ੍ਹਾਂ ਬੀਬੀਆਂ ਨੇ ਮੋਰਾਂਵਾਲੀ ਨਾਲ ਉਸਦੇ ਗੰਦੇ ਚਿਰੱਤਰ ਸਬੰਧੀ ੨ ਘੰਟੇ ਬਹਿਸ ਕੀਤੀ, ਤਾਂ ਮੋਰਾਂਵਾਲੀ ਦੇ ਮੋਰ ਉਡ ਗਏ।

ਅਖੀਰ ਵਿਚ ਮੋਰਾਂਵਾਲੀ, ਸੂਰਬੀਰ ਬੀਬੀਆਂ ਦੇ ਬੁਲੰਦ ਹੌਂਸਲੇ ਸਾਹਮਣੇ ਨਾ ਟਿਕ ਸਕਿਆ, ਤੇ ਸਗੋਂ ਸਿੰਘਣੀਆਂ ਨੂੰ ਹੀ ਧਮਕੀਆਂ ਦੇਂਦਾ ਹੋਇਆ ਆਖਣ ਲੱਗਾ, ਕਿ ਦਸਤਾਰਾਂ ਉਤਾਰ ਦੇਵੋ। ਇਕ ਹੋਰ ਜਿਸਦਾ ਨਾਮ ਜਗਮੋਹਨ ਸਿੰਘ ਸੀ, ਤੇ ਗਿਰੋਨਾ ਸ਼ਹਿਰ ਤੋਂ ਹੈ, ਬੋਲਿਆ ਕਿ ਤੁਸੀਂ ਸਾਡੇ ਸ਼ਹਿਰ ਆਵੋ, ਤੁਹਾਨੂ ਵੱਡ ਕੇ ਰੱਖ ਦਿਆਂਗੇ।

ਕਿਆ ਬਾਤ ਹੈ ਨਹੀਂ, ਰੀਸਾਂ ਤੁਹਾਡੀ ਬਹਾਦਰੀ ਦੀਆਂ, ਸ਼ੇਰੋ!

ਸੰਗਤ ਨੂੰ ਬੇਨਤੀ ਹੈ ਕਿ ਜਿਥੇ ਵੀ ਇਹੋ ਹੋ ਜਿਹੇ ਚਿਰੱਤਰਹੀਨ ਪ੍ਰਚਾਰਕ ਜਾਣ, ਇੰਨਾ ਜਾਗਰੂਕ ਬੀਬੀਆਂ ਤੋ ਸੇਧ ਲੈਂਦੇ ਹੋਏ, ਸਾਰੇ ਇੰਨਾ ਨੂੰ ਸਵਾਲ ਕਰਨ ਦੀ ਜੁਰ੍ਰਤ ਕਰਨ, ਤਾਂ ਕਿ ਕੌਮ ਨੂ ਇੰਨਾ ਸਰਕਾਰੀ ਦਲਾਲਾਂ ਤੋ ਬਚਇਆ ਜਾ ਸਕੇ।

ਟਾਈਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top