Share on Facebook

Main News Page

ਪ੍ਰਿੰ. ਗੁਰਬਚਨ ਸਿੰਘ ‘ਪੰਨੂਵਾਂ’ 20 ਤੋਂ 24 ਜੁਲਾਈ ਤੱਕ ਚੜ੍ਹਦੀ ਕਲਾ ਟਾਈਮ ਟੀਵੀ ’ਤੇ

ਬਠਿੰਡਾ, 17 ਜੁਲਾਈ (ਕਿਰਪਾਲ ਸਿੰਘ): ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ‘ਪੰਨੂਵਾਂ’ (ਥਾਈਲੈਂਡ ਵਾਲੇ) ਗੁਰਦੁਆਰਾ ਬੰਗਲਾ ਸਾਹਿਬ, ਨਵੀਂ ਦਿੱਲੀ ਵਿਖੇ 20 ਤੋਂ 24 ਜੁਲਾਈ 2011 ਤੱਕ ਗੁਰਬਾਣੀ ਵੀਚਾਰ ਕਰਨਗੇ। ਚੜ੍ਹਦੀ ਕਲਾ ਟਾਈਮ ਟੀਵੀ ’ਤੇ ਰੋਜ਼ਾਨਾ ਸਵੇਰੇ 7:30 ਤੋਂ 8:30 ਵਜੇ ਤੱਕ ਲਾਈਵ ਸੁਣ ਸਕਦੇ ਹੋ। ਇੰਟਰਨੈੱਟ ਰਾਹੀਂ www.timetvindia.com/live.htm  ਲਿੰਕ ’ਤੇ ਕਲਿੱਕ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top