-
ਪਿਓ ਅਪਣੀ ਧੀ ਨਾਲ ਸੰਭੋਗ ਕਰ ਸਕਦਾ ਹੈ।
-
ਮਾਂ ਅਪਣੇ ਹੀ ਪੁੱਤ ਨਾਲ ਸੰਭੋਗ ਕਰ ਸਕਦੀ ਹੈ ਜਾਂ ਯਾਰ
ਨੂੰ ਪੁੱਤ ਬਣਾ ਕੇ ਹਮ ਬਿਸਤ੍ਰ ਹੋ ਸਕਦੀ ਹੈ।
-
ਭੈਣ ਅਪਣੇ ਸਕੇ ਭਰਾ ਨਾਲ ਸੰਭੋਗ ਕਰ ਸਕਦੀ ਹੈ।
-
ਦੇਵਰ ਅਤੇ ਜੇਠ ਅਪਣੀ ਭਰਜਾਈ ਨਾਲ ਸੰਭੋਗ ਕਰ ਸਕਦੇ ਹਨ।
-
ਮੁੰਡਾ ਮੁੰਡੇ ਨਾਲ ਸੰਭੋਗ ਕਰ ਸਕਦਾ ਹੈ।
-
ਧੀ ਅਪਣੇ ਪਿਓ ਨਾਲ ਸੰਭੋਗ ਕਰ ਸਕਦੀ ਹੈ।
-
ਪੁੱਤ ਅਪਣੀ ਮਾਂ ਨਾਲ ਸੰਭੋਗ ਕਰ ਸਕਦਾ ਹੈ।
-
ਭਰਾ ਅਪਣੀ ਸਕੀ ਭੈਣ ਨਾਲ ਸੰਭੋਗ ਕਰ ਸਕਦਾ ਹੈ।
-
ਭਰਜਾਈ ਦੇਵਰ ਤੇ ਜੇਠ ਨਾਲ ਸੰਭੋਗ ਕਰ ਸਕਦੀ ਹੈ।
-
ਗੁਰਸਿੱਖ ਭਾਂਗ, ਹਫੀਮ, ਚਰਸ, ਤੰਮਾਕੂ, ਗਾਂਜਾ, ਸ਼ਰਾਬ
ਤੇ ਪੋਸਤ ਖੁੱਲ੍ਹ ਕੇ ਖਾ ਪੀ ਸਕਦਾ ਹੈ।
-
ਗੁਰਸਿੱਖ ਬਾਲ ਸਫ਼ਾ ਲਗਾ ਕੇ ਰੋਮਾਂ ਨੂੰ ਸਾਫ ਕਰ ਸਕਦਾ
ਹੈ।
-
ਕੁੱਠਾ ਖਾਣ ਨੂੰ ਪਵਿੱਤ੍ਰ ਸਕਝਦਾ ਹੈ ਤੇ ਨਸ਼ੇ ਨਾਲ ਕਬਾਬ
ਖਾਣ ਲਈ ਪ੍ਰੇਰਨਾ ਦੇਂਦਾ ਹੈ।
-
ਗੁਰਸਿੱਖ ਬਾਲ ਸਫ਼ਾ ਲਗਾ ਕੇ ਦਾੜ੍ਹੀ ਮੁੱਛਾਂ ਸਾਫ ਕਰ ਕੇ
ਔਰਤ ਦਾ ਭੇਸ ਧਾਰ ਕੇ ਪਰਾਈਆਂ ਔਰਤਾਂ ਭੋਗ ਸਕਦਾ ਹੈ।
-
ਪਰਾਈ ਇਸਤ੍ਰੀ ਜਾਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ
ਦੇ ਸਿਧਾਂਤ ਅਤੇ ਸਿੱਖਿਆ ਨੂੰ ਮੂਲੋਂ ਹੀ ਨਿਕਾਰਦਾ ਹੈ।
-
ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ‐ ਦੀ ਉਂਤਮ ਸਿੱਖਿਆ ਨੂੰ
ਓਹ ਟਿੱਚਰਾਂ ਕਰਦਾ ਹੈ। ਭਾਂਗ, ਹਫੀਮ, ਚਰਸ, ਤੰਮਾਕੂ,
ਗਾਂਜਾ, ਸ਼ਰਾਬ ਤੇ ਪੋਸਤ ਖਾਣ ਪੀਣ ਨੂੰ ਕਹਿੰਦਾ ਹੈ।
-
ਰੋਮਾਂ ਦੀ ਬੇਅਦਬੀ ਨਹੀਂ ਕਰਨੀ ‐ ਬਾਲ ਸਫ਼ਾ ਲਗਾ ਕੇ ਬਾਲ
ਸਾਫ਼ ਕਰਨ ਦੀ ਦੁਹਾਈ ਦੇਂਦਾ ਹੈ।
-
ਕੁੱਠਾ ਨਹੀਂ ਖਾਣਾ ‐ ਦੀ ਖੁੱਲ ਕੇ ਮੁਖ਼ਾਲਫ਼ਿਤ ਕਰਦਾ ਹੈ।
-
ਦਸਮ ਗ੍ਰੰਥ ਕਤਲ ਕਰਨ ਦੇ ਰੁਝਾਨ ਪੈਦਾ ਕਰਦਾ ਹੈ।
-
ਦਸਮ ਗ੍ਰੰਥ ਕੁੜੀਆਂ ਨੂੰ ਮਿੱਤਰ ਨਾਲ ਭੱਜ ਜਾਣ ਲਈ
ਵਰਗਲਾਉਂਦਾ ਹੈ।
-
ਦਸਮ ਗ੍ਰੰਥ ਚੋਰੀ ਕਰਨ ਲਈ ਅਤੇ ਠੱਗੀਆਂ ਮਾਰਨ ਲਈ
ਉਤਸ਼ਾਹਿਤ ਕਰਦਾ ਹੈ।
-
ਦਸਮ ਗ੍ਰੰਥ ਪਤੀ ਪਤਨੀ ਦੇ ਪਵਿੱਤ੍ਰ ਰਿਸ਼ਤੇ ਨੂੰ ਸ਼ੱਕੀ
ਬਣਾਉਂਦਾ ਹੈ।
-
ਦਸਮ ਗ੍ਰੰਥ ਸਮੁੱਚੀ ਔਰਤ ਜਾਤ ਨੂੰ ਦਬਾ ਕੇ ਰੱਖਣ ਦੀ
ਦੁਹਾਈ ਦੇਂਦਾ ਹੈ।
-
ਦਸਮ ਗ੍ਰੰਥ ਔਰਤ ਨੂੰ ਕੁੱਟ ਕੇ ਕਾਬੂ ਚ ਰੱਖਣ ਲਈ ਕਹਿੰਦਾ
ਹੈ।
-
ਦਸਮ ਗ੍ਰੰਥ ਦੂਜਿਆਂ ਦੇ ਘਰ ਲੁੱਟਣ ਦੀ ਪ੍ਰੇਰਨਾ ਦੇਂਦਾ
ਹੈ।
-
1. ਦਸਮ ਗ੍ਰੰਥ ਮੂਰਤੀ ਪੂਜਾ ਚ ਵਿਸ਼ਵਾਸ ਪੈਦਾ ਕਰਦਾ ਹੈ।
-
ਦਸਮ ਗ੍ਰੰਥ ਸਮੂਹ ਦੇਵੀ ਦੇਵਤਾਵਾਂ ਦੀ ਪੂਜਾ ਲਈ ਪ੍ਰੇਰਦਾ
ਹੈ।
-
ਦਸਮ ਗ੍ਰੰਥ ਵੇਦਾਂ ਦਾ ਪਾਠ-ਪਰਾਣਾਂ ਅਤੇ ਸਿਮ੍ਰਤੀਆਂ ਦੇ
ਪਾਠ ਪੂਜਾ ਲਈ ਜ਼ੋਰ ਦੇਂਦਾ ਹੈ।
-
ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ।
-
ਦਸਮ ਗ੍ਰੰਥ ਅਕਾਲ ਪੁਰਖ ਨੂੰ ਨਹੀਂ ਬਲ ਕਿ ਕਾਲ ਪੁਰਖ
ਨੂੰ ਮੰਨਦਾ ਹੈ।
-
ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ।
-
ਦਸਮ ਗ੍ਰੰਥ ਕਬਰਾਂ ਦੀ ਪੂਜਾ ਕਰਨ ਨੂੰ ਕਹਿੰਦਾ ਹੈ ।
-
ਦਸਮ ਗ੍ਰੰਥ ਜੁਗਾਂ ਚ ਵਿਸ਼ਵਾਸ ਪੈਦਾ ਕਰਦਾ ਹੈ।
-
ਦਸਮ ਗ੍ਰੰਥ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਸਵੀਕਾਰਦਾ
ਹੈ।
-
ਦਸਮ ਗ੍ਰੰਥ ਬਲੀ ਦੇਣ ਨੂੰ ਪੁੰਨ ਸਮਝਦਾ ਹੈ।
-
ਦਸਮ ਗ੍ਰੰਥ ਹਵਨ ਤੇ ਜੱਗ ਕਰਾਉਣ ਲਈ ਪੁਕਾਰ ਕਰਦਾ ਹੈ।
-
ਸ੍ਰਿਸਟੀ ਰਚਨਾ ਬਾਰੇ ਦਸਮ ਗ੍ਰੰਥ ਦੀ ਸਿੱਖਿਆ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਿਲਕੁਲ ਉਲਟੀ ਹੈ।
-
ਦਸਮ ਗ੍ਰੰਥ ਦਾਨ ਕਰਨ ਨੂੰ ਬੜੀ ਮਹਤੱਤਾ ਦੇਂਦਾ ਹੈ।
-
ਦਸਮ ਗ੍ਰੰਥ ਅਪਣੀ ਔਰਤ ਬਾਮ੍ਹਣ ਨੂੰ ਦਾਨ ਕਰਨ ਲਈ ਕਹਿੰਦਾ
ਹੈ।
-
ਦਸਮ ਗ੍ਰੰਥ ਰੱਬ ਨੂੰ ਮਾਂ ਦੇ ਪੇਟ ਤੋਂ ਪੈਦਾ ਕਰਦਾ ਹੈ।
-
ਦਸਮ ਗ੍ਰੰਥ ਨੀਵੀਆਂ ਜਾਤਾਂ ਨੂੰ ਮਖੌਲ ਕਰਦਾ ਹੈ।
-
ਦਸਮ ਗ੍ਰੰਥ ਸਗਨਾਂ ਅਪਸਗਨਾਂ ਦਾ ਖੂਬ ਪ੍ਰਚਾਰ ਕਰਦਾ ਹੈ।
-
ਦਸਮ ਗ੍ਰੰਥ ਦੂਜਿਆਂ ਦੀਆਂ ਔਰਤਾਂ ਜਬਰਦਸਤੀ ਖੋਹ ਕੇ ਅਪਣੇ
ਘਰ ਰੱਖਣ ਲਈ ਉਤਸ਼ਾਹਿਤ ਕਰਦਾ ਹੈ।
-
ਦਸਮ ਗ੍ਰੰਥ ਅਵਤਾਰਾਂ ਚ ਵਿਸ਼ਵਾਸ ਪੈਦਾ ਕਰਦਾ ਹੈ।
-
ਦਸਮ ਗ੍ਰੰਥ ਚ ਨਰਕ ਤੇ ਸਵਰਗ ਦੋਵੇਂ ਥਾਵਾਂ ਕਾਇਮ ਹਨ।
-
ਦਸਮ ਗ੍ਰੰਥ ਚ ਕਾਮ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ।
-
ਦਸਮ ਗ੍ਰੰਥ ਕੋਕ ਸਾਸਤ੍ਰ ਪੜ੍ਹਨ ਅਤੇ ਉਸ ਅਨੁਸਾਰ ਭੋਗ
ਕਰਨ ਨੂੰ ਕਹਿੰਦਾ ਹੈ।